ਚੀਨ ਵਿਚ ਵੱਡਾ ਹਾਦਸਾ, ਜ਼ਮੀਨ ਖਿਸਕਣ ਕਾਰਨ 44 ਲੋਕ ਦਬੇ

ਬੀਜਿੰਗ, 22 ਜਨਵਰੀ, ਨਿਰਮਲ : ਚੀਨ ਦੇ ਪਹਾੜੀ ਖੇਤਰ ਯੂਨਾਨ ਵਿੱਚ ਇੱਕ ਵੱਡਾ ਹਾਦਸਾ ਵਾਪਰਿਆ ਹੈ। ਅਸਲ ’ਚ ਜ਼ਮੀਨ ਖਿਸਕਣ ’ਚ 44 ਲੋਕਾਂ ਦੇ ਮਲਬੇ ਹੇਠਾਂ ਦੱਬਣ ਦੀ ਖਬਰ ਹੈ। ਘਟਨਾ ਵਾਲੀ ਥਾਂ ਤੋਂ 200 ਲੋਕਾਂ ਨੂੰ ਬਚਾਇਆ ਗਿਆ ਹੈ। ਰਾਹਤ ਅਤੇ ਬਚਾਅ...