ਦੁਨੀਆ ਭਰ ਦੇ 40 ਦੇਸ਼ਾਂ ਵਿਚ ਕਰੋਨਾ ਜੇਐਨ-1 ਵੈਰੀਅੰਟ ਫੈਲਿਆ

ਨਵੀਂ ਦਿੱਲੀ, 21 ਦਸੰਬਰ, ਨਿਰਮਲ : ਕੋਰੋਨਾ ਦਾ ਨਵਾਂ ਸਬ-ਵੇਰੀਐਂਟ ਜੇਐਨ-1 ਦੁਨੀਆ ਦੇ 40 ਦੇਸ਼ਾਂ ਵਿੱਚ ਫੈਲ ਚੁੱਕਾ ਹੈ। ਭਾਰਤ ਵਿੱਚ ਹੁਣ ਤੱਕ 21 ਮਾਮਲੇ ਸਾਹਮਣੇ ਆ ਚੁੱਕੇ ਹਨ। ਇਨ੍ਹਾਂ ਵਿੱਚੋਂ ਗੋਆ ਵਿੱਚ 19 ਅਤੇ ਕੇਰਲ-ਮਹਾਰਾਸ਼ਟਰ ਵਿੱਚ 1-1...