ਕੇਰਲ ਦੀ ਕੋਚੀਨ ਯੂਨੀਵਰਸਿਟੀ ਵਿਚ 4 ਮੌਤਾਂ, ਕਈ ਜ਼ਖ਼ਮੀ

ਕੇਰਲ, 26 ਨਵੰਬਰ (ਨਿਰਮਲ) : ਕੇਰਲ ਦੀ ਕੋਚੀਨ ਯੂਨੀਵਰਸਿਟੀ ਵਿੱਚ ਟੈਕ ਫੈਸਟ ਦੌਰਾਨ ਭਗਦੜ ਕਾਰਨ ਵੱਡੀ ਘਟਨਾ ਵਾਪਰ ਗਈ। ਰਾਜ ਦੀ ਸਿਹਤ ਮੰਤਰੀ ਵੀਨਾ ਜਾਰਜ ਨੇ ਕਿਹਾ ਕਿ ਸ਼ਨੀਵਾਰ (25 ਨਵੰਬਰ) ਨੂੰ ਕੋਚੀਨ ਯੂਨੀਵਰਸਿਟੀ ਵਿੱਚ ਭਗਦੜ ਵਿੱਚ ਚਾਰ...