ਕਾਂਗੋ : ਫੌਜ ਦੀ ਭਰਤੀ ਦੌਰਾਨ ਸਟੇਡੀਅਮ ਵਿਚ ਭਗਦੜ, 37 ਲੋਕਾਂ ਦੀ ਮੌਤ

ਕਾਂਗੋ, 22 ਨਵੰਬਰ, ਨਿਰਮਲ : ਕਾਂਗੋ ਗਣਰਾਜ ਵਿੱਚ ਮੰਗਲਵਾਰ ਨੂੰ ਇੱਕ ਮਿਲਟਰੀ ਸਟੇਡੀਅਮ ਵਿੱਚ ਮਚੀ ਭਗਦੜ ਕਾਰਨ ਘੱਟ ਤੋਂ ਘੱਟ 37 ਲੋਕ ਮਾਰੇ ਗਏ ਹਨ। ਸਥਾਨਕ ਅਧਿਕਾਰੀਆਂ ਮੁਤਾਬਕ ਫੌਜੀ ਭਰਤੀ ਪ੍ਰੋਗਰਾਮ ਦੌਰਾਨ ਨੌਜਵਾਨਾਂ ਦੀ ਵੱਡੀ ਭੀੜ ਪਹੁੰਚੀ...