ਬੋਲੀਵੀਆ : ਬੱਸ ਖੱਡ ਵਿਚ ਡਿੱਗਣ ਕਾਰਨ 31 ਮੁਸਾਫ਼ਰਾਂ ਦੀ ਮੌਤ

ਦੱਖਣੀ ਅਮਰੀਕਾ ਦੇ ਮੁਲਕ ਬੋਲੀਵੀਆ ਵਿਖੇ ਇਕ ਬੱਸ ਦੇ ਖੱਡ ਵਿਚ ਡਿੱਗਣ ਕਾਰਲ ਘੱਟੋ ਘੱਟ 31 ਮੁਸਾਫ਼ਰਾਂ ਦੀ ਮੌਤ ਹੋ ਗਈ ਅਤੇ 14 ਹੋਰ ਜ਼ਖਮੀ ਹੋ ਗਏ