'315' ਗੀਤ ਕਾਰਨ ਗਾਇਕ ਆਰ ਨੇਤ ਅਤੇ ਗੁਰਲੇਜ਼ ਅਖਤਰ ਮੁਸੀਬਤ ਵਿੱਚ

ਜਿਸਦਾ ਮਤਲਬ ਹੈ ਕਿ 1980 ਵਿੱਚ ਬਣੀ ਬੰਦੂਕ 315 ਨੇ ਦੁਸ਼ਮਣਾਂ ਨੂੰ ਭਜਾ ਦਿੱਤਾ। ਇਸ ਗੀਤ ਨੂੰ ਯੂਟਿਊਬ 'ਤੇ ਹੁਣ ਤੱਕ 3.9 ਮਿਲੀਅਨ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ।