ਧੁੰਦ ਕਾਰਨ ਲੁਧਿਆਣਾ ਵਿਚ 30 ਗੱਡੀਆਂ ਦੀ ਟੱਕਰ, ਲੱਖਾਂ ਦਾ ਨੁਕਸਾਨ, 40 ਬੱਚੇ ਵਾਲ ਵਾਲ ਬਚੇ

ਲੁਧਿਆਣਾ, 25 ਨਵੰਬਰ, ਨਿਰਮਲ : ਲੁਧਿਆਣਾ ਵਿਚ ਧੁੰਦ ਕਾਰਨ ਵੱਡੀ ਘਟਨਾ ਵਾਪਰ ਗਈ। ਇੱਥੇ ਧੁੰਦ ਕਾਰਨ ਇੱਕ ਤੋਂ ਬਾਅਦ ਇੱਕ 30 ਗੱਡੀਆਂ ਦੀ ਟੱਕਰ ਹੋ ਗਈ। ਸਵੇਰੇ ਸੰਘਣੀ ਧੁੰਦ ਕਾਰਨ ਲੁਧਿਆਣਾ ਦੇ ਖੰਨਾ ’ਚ ਨੈਸ਼ਨਲ ਹਾਈਵੇ ’ਤੇ ਸਕੂਲੀ ਬੱਚਿਆਂ ਨੂੰ...