20 Jun 2025 7:14 PM IST
ਡੂਮਸਡੇ ਫਿਸ਼ ਯਾਨੀ ਕਿਆਮਤ ਜਾਂ ਪ੍ਰਲਯ ਦੀ ਮੱਛੀ,,, ਇਹ ਮੱਛੀ ਪਿਛਲੇ ਕਾਫ਼ੀ ਦਿਨਾਂ ਤੋਂ ਚਰਚਾ ਵਿਚ ਆਈ ਹੋਈ ਐ, ਜਿਸ ਨੂੰ ਕੁੱਝ ਦਿਨ ਪਹਿਲਾਂ ਤਾਮਿਲਨਾਡੂ ਦੇ ਇਕ ਸਮੁੰਦਰੀ ਕਿਨਾਰੇ ’ਤੇ ਦੇਖਿਆ ਗਿਆ ਸੀ। ਇਸ ਮੱਛੀ ਨੂੰ ਓਰਫਿਸ਼ ਵੀ ਕਿਹਾ ਜਾਂਦੈ,,,...