ਟੋਰਾਂਟੋ ਦੇ ਪੂਰਬੀ ਇਲਾਕੇ ਵਿਚ ਹਵਾਈ ਜਹਾਜ਼ ਕਰੈਸ਼, 3 ਜ਼ਖਮੀ

ਟੋਰਾਂਟੋ ਦੇ ਪੂਰਬੀ ਇਲਾਕੇ ਵਿਚ ਸੋਮਵਾਰ ਰਾਤ ਇਕ ਛੋਟਾ ਹਵਾਈ ਜਹਾਜ਼ ਕਰੈਸ਼ ਹੋਣ ਕਾਰਨ ਇਸ ਵਿਚ ਸਵਾਰ ਤਿੰਨ ਜਣੇ ਜ਼ਖਮੀ ਹੋ ਗਏ