ਕੈਨੇਡਾ : 3 ਕੌਮਾਂਤਰੀ ਵਿਦਿਆਰਥੀਆਂ ਦੀ ਸੜਕ ਹਾਦਸੇ ਵਿਚ ਮੌਤ

ਬਰੈਂਪਟਨ, 9 ਫਰਵਰੀ (ਵਿਸ਼ੇਸ਼ ਪ੍ਰਤੀਨਿਧ) : ਕੈਨੇਡਾ ਵਿਚ ਤਿੰਨ ਕੌਮਾਂਤਰੀ ਵਿਦਿਆਰਥੀਆਂ ਦੀ ਹੌਲਨਾਕ ਸੜਕ ਹਾਦਸੇ ਦੌਰਾਨ ਮੌਤ ਹੋ ਗਈ। ਬਰੈਂਪਟਨ ਵਿਖੇ ਵਾਪਰੇ ਹਾਦਸੇ ਦਾ ਕਾਰਨ ਗੱਡੀਆਂ ਦੀ ਰੇਸ ਦੱਸੀ ਜਾ ਰਹੀ ਹੈ ਅਤੇ ਤਿੰਨ ਵਿਦਿਆਰਥੀਆਂ ਵਾਲੀ ਗੱਡੀ...