26 April 2025 4:50 PM IST
ਅਮਰੀਕਾ ਦੀ ਸਿਟੀਜ਼ਨ ਹੋਣ ਦੇ ਬਾਵਜੂਦ 2 ਸਾਲ ਦੀ ਮਾਸੂਮ ਬੱਚੀ ਨੂੰ ਡਿਪੋਰਟ ਕਰ ਦਿਤਾ ਗਿਆ ਅਤੇ ਲੂਈਜ਼ਿਆਨਾ ਦੇ ਫੈਡਰਲ ਜੱਜ, ਟਰੰਪ ਨੂੰ ਖਰੀਆਂ-ਖਰੀਆਂ ਸੁਣਾ ਰਹੇ ਹਨ।