ਨੌਕਰਾਣੀ ਨੇ ਘਰ ਵਿਚੋਂ 22 ਲੱਖ ਉਡਾਏ

ਕਰਨਾਲ, 21 ਅਕਤੂਬਰ, ਨਿਰਮਲ : ਕਰਨਾਲ ਦੇ ਸੈਕਟਰ-7 ’ਚ ਇਕ ਘਰ ’ਚ ਨੌਕਰਾਣੀ ਨੇ 22 ਲੱਖ ਰੁਪਏ ਦੀ ਚੋਰੀ ਕੀਤੀ ਹੈ। ਨੌਕਰਾਣੀ ਨੂੰ ਦਿੱਲੀ ਦੀ ਇਕ ਕੰਪਨੀ ਤੋਂ ਆਨਲਾਈਨ ਰਜਿਸਟ੍ਰੇਸ਼ਨ ਪ੍ਰਕਿਰਿਆ ਰਾਹੀਂ ਨੌਕਰੀ ’ਤੇ ਰੱਖਿਆ ਗਿਆ ਸੀ। ਕੰਮ ਦੇ ਚੌਥੇ...