24 Feb 2025 7:17 PM IST
ਉਨਟਾਰੀਓ ਦੇ ਇਕ ਕਰੋੜ 28 ਲੱਖ ਲੋਕਾਂ ਨੂੰ 200-200 ਡਾਲਰ ਦੇ ਚੈੱਕ ਭੇਜੇ ਜਾ ਚੁੱਕੇ ਹਨ ਪਰ ਕੁਝ ਲੋਕਾਂ ਨੂੰ ਆਰਥਿਕ ਸਹਾਇਤਾ ਨਹੀਂ ਮਿਲ ਸਕੀ ਅਤੇ ਕੁਝ ਲੋਕਾਂ ਨੂੰ ਚੈੱਕ ਕੈਸ਼ ਕਰਵਾਉਣ ਵਿਚ ਦਿੱਕਤਾਂ ਆ ਰਹੀਆਂ ਹਨ।