ਅੱਜ ਤੋਂ ਬਾਅਦ ਬੈਂਕਾਂ ’ਚ 2000 ਰੁਪਏ ਦੇ ਨੋਟ ਨਹੀਂ ਬਦਲੇ ਜਾ ਸਕਣਗੇ

ਨਵੀਂ ਦਿੱਲੀ, 7 ਅਕਤੂਬਰ, ਨਿਰਮਲ : ਜੇਕਰ ਤੁਹਾਡੇ ਕੋਲ ਅਜੇ ਵੀ ਦੋ ਹਜ਼ਾਰ ਰੁਪਏ ਦੇ ਨੋਟ ਹਨ ਤਾਂ ਅੱਜ ਇਸ ਨੂੰ ਬਦਲਣ ਅਤੇ ਆਪਣੇ ਖਾਤੇ ਵਿੱਚ ਜਮ੍ਹਾ ਕਰਨ ਦਾ ਆਖਰੀ ਮੌਕਾ ਹੈ। 7 ਅਕਤੂਬਰ ਤੋਂ ਬਾਅਦ ਦੋ ਹਜ਼ਾਰ ਰੁਪਏ ਦੇ ਨੋਟ ਨਾ ਤਾਂ ਬਦਲੇ ਜਾਣਗੇ...