ਕੈਨੇਡਾ ਦੇ 70 ਲੱਖ ਲੋਕਾਂ ਨੂੰ ਮਿਲੇ 200-200 ਡਾਲਰ

ਕੈਨੇਡਾ ਵਿਚ 70 ਲੱਖ ਲੋਕਾਂ ਨੂੰ 200-200 ਡਾਲਰ ਦੀ ਨਕਦ ਰਕਮ ਜਾਰੀ ਕੀਤੀ ਜਾ ਚੁੱਕੀ ਹੈ ਅਤੇ ਤਕਰੀਬਨ 80 ਲੱਖ ਹੋਰਨਾਂ ਨੂੰ ਇਸ ਰਕਮ ਦੇ ਚੈਕ ਆਉਣ ਵਾਲੇ ਦਿਨਾਂ ਵਿਚ ਭੇਜ ਦਿਤੇ ਜਾਣਗੇ।