ਮੁੰਬਈ ਵਿਚ ਬੱਚੇ ਵੇਚਣ ਵਾਲਾ ਗਿਰੋਹ ਫੜਿਆ

ਮੁੰਬਈ, 4 ਅਕਤੂਬਰ, ਹ.ਬ. : ਮੰਗਲਵਾਰ 3 ਅਕਤੂਬਰ ਨੂੰ ਮੁੰਬਈ ’ਚ ਬੱਚੇ ਵੇਚਣ ਵਾਲਾ ਗਿਰੋਹ ਫੜਿਆ ਗਿਆ। ਇਸ ’ਚ 6 ਔਰਤਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਇਲਜ਼ਾਮ ਹੈ ਕਿ ਉਸ ਨੇ ਇੱਕ ਨਵਜੰਮੇ ਬੱਚੇ ਨੂੰ 5 ਲੱਖ ਰੁਪਏ ਵਿੱਚ ਵੇਚ ਦਿੱਤਾ ਸੀ। ਗਰੋਹ...