31 Oct 2023 10:43 AM IST
ਗੁਰੂਗਰਾਮ, 31 ਅਕਤੂਬਰ, ਨਿਰਮਲ : ਹਰਿਆਣਾ ਦੇ ਗੁਰੂਗ੍ਰਾਮ ’ਚ ਸ਼ਿਵਾਂਸ਼ੀ ਮਿਸ਼ਰਾ ਨਾਂ ਦੀ 17 ਮਹੀਨਿਆਂ ਦੀ ਬੱਚੀ ਇਕ ਅਜਿਹੀ ਬੀਮਾਰੀ ਤੋਂ ਪੀੜਤ ਹੈ, ਜਿਸ ਦਾ ਇਲਾਜ ਸਿਰਫ 17 ਕਰੋੜ ਰੁਪਏ ਦਾ ਟੀਕਾ ਹੈ। ਇਹ ਟੀਕਾ ਅਮਰੀਕਾ ਤੋਂ ਆਯਾਤ ਕੀਤਾ ਜਾਂਦਾ...