1 July 2024 12:02 PM GMT
157ਵੇਂ ਕੈਨੇਡਾ ਦਿਹਾੜੇ ਦੇ ਜਸ਼ਨ ਸ਼ੁਰੂ ਹੋ ਚੁੱਕੇ ਹਨ ਅਤੇ ਪਾਰਲੀਮੈਂਟ ਹਿਲ ਸਣੇ ਵੱਖ ਵੱਖ ਥਾਵਾਂ ’ਤੇ ਸਮਾਗਮ ਕਰਵਾਏ ਜਾ ਰਹੇ ਹਨ। ਪਾਰਲੀਮੈਂਟ ਹਿਲ ’ਤੇ ਉਸਾਰੀ ਦਾ ਕੰਮ ਚੱਲ ਰਿਹਾ ਹੋਣ ਕਾਰਨ ਮੁੱਖ ਸਟੇਜ ਲੀਬ੍ਰੈਟਨ ਫਲੈਟਸ ਵਿਖੇ ਤਿਆਰ ਕੀਤੀ ਗਈ...