ਦਿਲਜੀਤ ਦੋਸਾਂਝ ਨੇ ਭਰਿਆ 114 ਕਰੋੜ ਰੁਪਏ ਟੈਕਸ, 'ਦਿਲ-ਲੁਮਿਨਾਟੀ ਇੰਡੀਆ ਟੂਰ 2024' ਟੂਰ ਦੀ ਕਮਾਈ 943 ਕਰੋੜ

ਪੰਜਾਬੀ ਅਦਾਕਾਰ-ਗਾਇਕ ਦਿਲਜੀਤ ਦੋਸਾਂਝ ਦੇ 'ਦਿਲ-ਲੁਮਿਨਾਟੀ ਇੰਡੀਆ ਟੂਰ 2024' ਨੇ ਪੰਜਾਬੀ ਸੰਗੀਤ ਦੇ ਇਤਿਹਾਸ ਵਿੱਚ ਆਮਦਨ ਦੇ ਸਾਰੇ ਰਿਕਾਰਡ ਤੋੜ ਦਿੱਤੇ ਹਨ। 'ਦਿਲ-ਲੁਮਿਨਾਟੀ' ਟੂਰ ਨੇ 943 ਕਰੋੜ ਰੁਪਏ ਦੀ ਕਮਾਈ ਕੀਤੀ