13 Oct 2023 12:00 PM IST
ਯੇਰੂਸ਼ਲਮ, 13 ਅਕਤੂਬਰ (ਵਿਸ਼ੇਸ਼ ਪ੍ਰਤੀਨਿਧ) : ਜ਼ਮੀਨੀ ਹਮਲਾ ਕਰਨ ਲਈ ਕਾਹਲੀ ਇਜ਼ਰਾਈਲ ਫੌਜ ਵੱਲੋਂ ਗਾਜ਼ਾ ਸ਼ਹਿਰ ਪੂਰੀ ਤਰ੍ਹਾਂ ਖਾਲੀ ਕਰਨ ਦੇ ਹੁਕਮ ਦਿਤੇ ਗਏ ਹਨ। ਫਲਸਤੀਨੀਆਂ ਨੂੰ ਸਿਰਫ 24 ਘੰਟੇ ਦਾ ਸਮਾਂ ਦਿਤਾ ਗਿਆ ਕਿ ਉਹ ਗਾਜ਼ਾ ਪੱਟੀ ਦਾ ਉਤਰੀ...