ਕੈਨੇਡਾ ਤੋਂ ਇਕ ਮਹੀਨੇ ਬਾਅਦ ਪਿੰਡ ਆਈ ਪੰਜਾਬੀ ਮੁੰਡੇ ਦੀ ਲਾਸ਼

ਫਰੀਦਕੋਟ ਵਿਚ ਅੱਜ 22 ਸਾਲਾ ਆਕਾਸ਼ਦੀਪ ਸਿੰਘ ਦਾ ਅੰਤਿਮ ਸਸਕਾਰ ਕੀਤਾ ਗਿਆ, ਜਿਸ ਨੇ ਕਰੀਬ ਇਕ ਮਹੀਨਾ ਪਹਿਲਾਂ ਕੈਨੇਡਾ ਵਿਚ ਫਾਂਸੀ ਲਗਾ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਸੀ। ਕਾਫ਼ੀ ਲੰਬੇ ਇੰਤਜ਼ਾਰ ਮਗਰੋਂ ਉਸ ਦੀ ਮ੍ਰਿਤਕ ਦੇਹ ਅੱਜ ਪਿੰਡ ਪੱਕਾ...