ਪਿੰਡ ਆਦਮਵਾਲ ਚ ਵੱਡਾ ਹਾਦਸਾ, ਤਿੰਨ ਖੰਭੇ ਤੋੜ ਦੁਕਾਨਾਂ 'ਚ ਜਾ ਵੜਿਆ ਟਰੱਕ

ਤੇਜ਼ ਰਫ਼ਤਾਰ ਵਾਹਨਾਂ ਕਾਰਨ ਆਏ ਦਿਨ ਸੜਕ ਹਾਦਸੇ ਹੁੰਦੇ ਰਹਿੰਦੇ ਨੇ, ਜਿਸ ਵਿਚ ਜਾਨੀ ਮਾਲੀ ਨੁਕਸਾਨ ਵੀ ਹੁੰਦਾ ਹੈ, ਬੀਤੀ ਰਾਤ ਅਜਿਹਾ ਹੀ ਇਕ ਸੜਕ ਹਾਦਸਾ ਹੁਸ਼ਿਆਰਪੁਰ ਦੇ ਚਿੰਤਪੁਰਨੀ ਰੋਡ ਤੇ ਵਾਪਰ ਗਿਆ, ਜਦੋ ਇਕ ਤੇਜ਼ ਰਫ਼ਤਾਰ ਟਰੱਕ ਬਿਜਲੀ ਦੇ...