30 Nov 2024 4:39 PM IST
ਇੱਕ ਕੈਨੇਡੀਅਨ ਔਰਤ ਨੂੰ ਸਟੇਜ 4 ਦੇ ਕੈਂਸਰ ਦੇ ਸਪੱਸ਼ਟ ਲੱਛਣਾਂ ਨੂੰ ਨਜ਼ਰਅੰਦਾਜ਼ ਕਰਨਾ ਭਾਰੀ ਪੈ ਗਿਆ। ਜਿਸਤੋਂ ਬਾਅਦ ਹੁਣ ਇਹ ਮਹਿਲਾ ਆਪਣੀ ਜ਼ਿੰਦਗੀ ਤੇ ਮੌਤ ਦੀ ਲੜਾਈ ਲੜ ਰਹੀ ਹੈ। ਕੈਨੇਡਾ ਦੀ ਰਹਿਣ ਵਾਲੀ ਟੇਲਰ ਰਾਏ ਜੋ ਕਿ 32 ਸਾਲ ਦੀ ਹੈ।...