ਅਕਾਲ ਤਖਤ ਅਤੇ ਬਾਕੀ ਦੇ ਗੁਰਧਾਮਾਂ ਨੂੰ ਬਹਾਲ ਕਰਾਉਣ ਲਈ ਖਮਾਣੋ 'ਚ ਰੋਸ ਮਾਰਚ

ਪਿੰਡ ਬਾਠਾਂ ਗੁਰਦੁਆਰਾ ਬਉਲੀ ਸਾਹਿਬ ਵਿਖੇ ਅਮਰੀਕ ਸਿੰਘ ਰੋਮੀ (ਪੰਥਿਕ ਅਕਾਲੀ ਲਹਿਰ ਦੇ ਜਿਲਾ ਪ੍ਰਧਾਨ ਅਤੇ ਕੋਰ ਕਮੇਟੀ ਮੈਂਬਰ) ਦੀ ਅਗਵਾਈ ਚ ਸੰਤ ਸਮਾਜ, ਪੰਥਕ ਅਕਾਲੀ ਲਹਿਰ,ਕਿਸਾਨ ਜਥੇਬੰਦੀਆਂ ਅਤੇ ਇਲਾਕੇ ਦੇ ਸਿੱਖ ਚਿੰਤਕਾਂ ਨੇ ਸਿੱਖਾਂ ਦੀ...