ਸੁਸਰੀ ਨੇ ਪਿੰਡ ਵਾਸੀਆਂ ਦਾ ਜਿਉਣਾ ਕੀਤਾ ਮੁਹਾਲ, ਰੋਟੀ ਖਾਣੀ ਵੀ ਹੋਈ ਦੁੱਭਰ

ਹਲਕਾ ਜੰਡਿਆਲਾ ਗੁਰੂ ਦੇ ਪਿੰਡ ਵਡਾਲਾ ਦੇਵੀਦਾਸ ਸੜਕ ’ਤੇ ਸਥਿਤ ਸਰਕਾਰੀ ਕਣਕ ਦੇ ਗੋਦਾਮਾਂ ਵਿਚੋਂ ਆ ਰਹੀ ਸੁਸਰੀ ਨੇ ਪਿੰਡ ਵਾਸੀਆਂ ਦਾ ਜਿਉਣਾ ਮੁਹਾਲ ਕਰ ਕੇ ਰੱਖ ਦਿੱਤਾ ਏ। ਸੁਸਰੀ ਕਾਰਨ ਲੋਕਾਂ ਨੂੰ ਨਾ ਦਿਨ ਨੂੰ ਚੈਨ ਮਿਲ ਰਿਹਾ ਅਤੇ ਨਾ ਰਾਤ...