ਰਾਜਨਾਥ ਸਿੰਘ ਨੇ ਅਪਣੇ ਹਮਰੁਤਬਾ ਨਾਲ ਇਟਲੀ ਵਿਚ ਕੀਤੀ ਮੁਲਾਕਾਤ

ਰੋਮ, 10 ਅਕਤੂਬਰ, ਨਿਰਮਲ : ਰਾਜਨਾਥ ਸਿੰਘ ਨੇ ਟਵੀਟ ਕੀਤਾ ਕਿ ਉਨ੍ਹਾਂ ਨੇ ਇਟਲੀ ਦੇ ਰੱਖਿਆ ਮੰਤਰੀ ਕ੍ਰਿਸੇਟੋ ਨਾਲ ਨਿੱਘੀ ਮੁਲਾਕਾਤ ਕੀਤੀ। ਇਸ ਦੌਰਾਨ ਉਨ੍ਹਾਂ ਨੇ ਰੱਖਿਆ ਸਹਿਯੋਗ ਨਾਲ ਜੁੜੇ ਕਈ ਮੁੱਦਿਆਂ ’ਤੇ ਚਰਚਾ ਕੀਤੀ। ਰੱਖਿਆ ਮੰਤਰੀ ਰਾਜਨਾਥ...