ਗੁਰਪਤਵੰਤ ਪੰਨੂ ਦੇ ਗੁਆਂਢੀ ਘਰ ’ਚ ਲੱਗੀ ਅੱਗ, 5 ਲੱਖ ਡਾਲਰ ਦਾ ਨੁਕਸਾਨ

ਕੈਨੇਡਾ ਦੇ ਓਕਵਿਲੇ ਸਥਿਤ ਇਕ ਘਰ ਨੂੰ ਰਹੱਸਮਈ ਤਰੀਕੇ ਨਾਲ ਭਿਆਨਕ ਅੱਗ ਲੱਗ ਗਈ, ਜਿਸ ਕਾਰਨ ਘਰ ਵਿਚ ਖੜ੍ਹੀਆਂ ਕਈ ਮਹਿੰਗੀਆਂ ਸਪੋਰਟਸ ਕਾਰਾਂ ਸਮੇਤ ਹੋਰ ਸਮਾਨ ਸੜ ਕੇ ਸੁਆਹ ਹੋ ਗਿਆ। ਅੱਗ ਲੱਗਣ ਕਾਰਨ 5 ਲੱਖ ਡਾਲਰ ਤੋਂ ਵੀ ਜ਼ਿਆਦਾ ਦਾ ਨੁਕਸਾਨ ਹੋਣ...