ਸੰਗਰੂਰ : ਫੇਕ ਟ੍ਰੇਡਿੰਗ ਐਪ ਜ਼ਰੀਏ ਠੱਗੀ ਮਾਰਨ ਵਾਲੇ ਗਿਰੋਹ ਦਾ ਪਰਦਾਫਾਸ਼

ਸੰਗਰੂਰ ਪੁਲਿਸ ਨੂੰ ਉਸ ਸਮੇਂ ਵੱਡੀ ਸਫ਼ਲਤਾ ਹਾਸਲ ਹੋਈ ਜਦੋਂ ਥਾਣਾ ਸਾਇਬਰ ਕ੍ਰਾਈਮ ਸੰਗਰੂਰ ਨੇ ਕਰਨਵੀਰ ਕਾਂਸਲ ਵਾਸੀ ਸੁਨਾਮ ਨਾਲ ਫੇਕ ਟ੍ਰੇਡਿੰਗ ਪਲੇਟਫਾਰਮ ਰਾਹੀਂ 17 ਲੱਖ 93 ਹਜ਼ਾਰ ਦੀ ਠੱਗੀ ਕਰਨ ਵਾਲੇ ਮੋਹਾਲੀ ਦੇ ਇਕ ਗਿਰੋਹ ਦੇ 10 ਮੈਂਬਰਾਂ...