Begin typing your search above and press return to search.

ਵਿਰਾਟ ਕੋਹਲੀ ਨੂੰ ਪ੍ਰਪੋਜ਼ ਕਰਨ ਵਾਲੀ ਨੇ ਕੀਤਾ ਆਪਣੀ GIRLFRIEND ਨਾਲ ਵਿਆਹ

ਇੰਗਲੈਂਡ ਕ੍ਰਿਕਟ ਟੀਮ ਦੇ ਸਟਾਰ ਖਿਡਾਰੀ ਡੇਨੀਅਲ ਵਿਆਟ ਦਾ ਸੋਮਵਾਰ ਨੂੰ ਵਿਆਹ ਹੋ ਗਿਆ। ਉਸ ਨੇ ਆਪਣੀ ਪ੍ਰੇਮਿਕਾ ਜਾਰਜੀ ਹਾਜ ਨੂੰ ਆਪਣਾ ਜੀਵਨ ਸਾਥੀ ਬਣਾਇਆ ਹੈ।

ਵਿਰਾਟ ਕੋਹਲੀ ਨੂੰ ਪ੍ਰਪੋਜ਼ ਕਰਨ ਵਾਲੀ ਨੇ ਕੀਤਾ ਆਪਣੀ GIRLFRIEND ਨਾਲ ਵਿਆਹ

Dr. Pardeep singhBy : Dr. Pardeep singh

  |  11 Jun 2024 9:39 AM GMT

  • whatsapp
  • Telegram

ਇੰਗਲੈਂਡ: ਇੰਗਲੈਂਡ ਕ੍ਰਿਕਟ ਟੀਮ ਦੇ ਸਟਾਰ ਖਿਡਾਰੀ ਡੇਨੀਅਲ ਵਿਆਟ ਦਾ ਸੋਮਵਾਰ ਨੂੰ ਵਿਆਹ ਹੋ ਗਿਆ। ਉਸ ਨੇ ਆਪਣੀ ਪ੍ਰੇਮਿਕਾ ਜਾਰਜੀ ਹਾਜ ਨੂੰ ਆਪਣਾ ਜੀਵਨ ਸਾਥੀ ਬਣਾਇਆ ਹੈ। ਪਿਛਲੇ ਹਫਤੇ ਹੀ, ਹੋਜ ਅਤੇ ਵਿਅਟ ਨੇ ਮੰਗਣੀ ਕੀਤੀ ਅਤੇ ਸੋਸ਼ਲ ਮੀਡੀਆ 'ਤੇ ਫੋਟੋਆਂ ਸਾਂਝੀਆਂ ਕੀਤੀਆਂ। ਇਸ ਦੇ ਨਾਲ ਹੀ ਹੁਣ ਉਨ੍ਹਾਂ ਨੇ ਆਪਣੇ ਵਿਆਹ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ। ਸਫੇਦ ਗਾਊਨ 'ਚ ਦੋਵੇਂ ਕਾਫੀ ਖੂਬਸੂਰਤ ਲੱਗ ਰਹੀਆਂ ਹਨ। ਹੁਣ ਜਦੋਂ ਤੋਂ ਡੇਨੀਅਲ ਵਿਅਟ ਦੇ ਵਿਆਹ ਦੀ ਖਬਰ ਸਾਹਮਣੇ ਆਈ ਹੈ, ਵਿਰਾਟ ਕੋਹਲੀ ਨੂੰ ਪ੍ਰਪੋਜ਼ ਕਰਨ ਵਾਲੀ ਉਨ੍ਹਾਂ ਦੀ ਪੋਸਟ ਇਕ ਵਾਰ ਫਿਰ ਵਾਇਰਲ ਹੋਣ ਲੱਗੀ ਹੈ।

ਡੇਨੀਅਲ ਵਿਅਟ ਨੇ ਕੋਹਲੀ ਨੂੰ ਕੀਤਾ ਸੀ ਪ੍ਰਪੋਜ਼

ਇੰਗਲਿਸ਼ ਕ੍ਰਿਕਟਰ ਡੇਨੀਅਲ ਵਿਅਟ ਨੇ 2014 'ਚ ਸੋਸ਼ਲ ਮੀਡੀਆ 'ਤੇ ਵਿਰਾਟ ਕੋਹਲੀ ਨੂੰ ਖੁੱਲ੍ਹ ਕੇ ਪ੍ਰਪੋਜ਼ ਕੀਤਾ ਸੀ। ਜੀ ਹਾਂ, 2014 'ਚ ਕੋਹਲੀ ਨੇ ਵਿਰਾਟ ਨੂੰ ਪ੍ਰਪੋਜ਼ ਕਰਦੇ ਹੋਏ ਇੱਕ ਪੋਸਟ ਪਾਈ ਸੀ ਅਤੇ ਲਿਖਿਆ ਸੀ, ਕੋਹਲੀ ਮੈਰੀ ਮੀ... ਉਸ ਦੌਰਾਨ ਭਾਰਤੀ ਦਿੱਗਜ ਵਿਰਾਟ ਕੋਹਲੀ ਬੰਗਲਾਦੇਸ਼ ਦੇ ਦੌਰੇ 'ਤੇ ਸਨ। ਡੇਨੀਅਲ ਦੀ ਇਹ ਪੋਸਟ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋਈ ਸੀ। ਹਾਲਾਂਕਿ ਕੋਹਲੀ ਦੇ ਪੱਖ ਤੋਂ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ ਗਈ।

Next Story
ਤਾਜ਼ਾ ਖਬਰਾਂ
Share it