ਸ਼ੁਭਕਰਨ ਦੀ ਭੈਣ ਨੂੰ ਕਾਂਸਟੇਬਲ ਦੀ ਮਿਲੀ ਨੌਕਰੀ !
ਪਟਿਆਲਾ (ਸ਼ਿਖਾ ) ਪੰਜਾਬ ਪੁਲਿਸ ਦਾ ਬਿਆਨ ! ਜ਼ੀਰੋ FIR ਲੋਚ…ਆਈਪੀਸੀ ਦੀ ਧਾਰਾ 302 (ਕ.ਤਲ) 114 ਦੇ ਤਹਿਤ ਮਾਮਲਾ ਦਰਜਪਿਤਾ ਦਾ ਬਿਆਨ,"ਕਿਸਾਨਾਂ ਨੇ ਰੋਕਿਆ ਸੀ ਪਰ…ਪੁਲਿਸ ਚਲਾਉਂਦੀ ਰਹੀ ਗੋਲੀਆਂ "…ਸ਼ੁਭਕਰਨ ਤੋਂ 5 ਕਦਮ ਦੂਰੀ ਤੇ ਖੜੇ ਸਨ ਸ਼ੁਭਕਰਨ ਦੇ ਪਿਤਾ21 ਫਰਵਰੀ ਨੂੰ ਹੋਏ ਝੜਪ 'ਚ ਕਿਸਾਨ ਸ਼ੁਭਕਰਨ ਦੀ ਹੋਈ ਸੀ ਮੌ.ਤ ਸੁਭਕਰਨ ਦੇ ਕੇਸ 'ਤੇ […]
By : Editor Editor
ਪਟਿਆਲਾ (ਸ਼ਿਖਾ )
ਪੰਜਾਬ ਪੁਲਿਸ ਦਾ ਬਿਆਨ ! ਜ਼ੀਰੋ FIR ਲੋਚ…
ਆਈਪੀਸੀ ਦੀ ਧਾਰਾ 302 (ਕ.ਤਲ) 114 ਦੇ ਤਹਿਤ ਮਾਮਲਾ ਦਰਜ
ਪਿਤਾ ਦਾ ਬਿਆਨ,"ਕਿਸਾਨਾਂ ਨੇ ਰੋਕਿਆ ਸੀ ਪਰ…
ਪੁਲਿਸ ਚਲਾਉਂਦੀ ਰਹੀ ਗੋਲੀਆਂ "…
ਸ਼ੁਭਕਰਨ ਤੋਂ 5 ਕਦਮ ਦੂਰੀ ਤੇ ਖੜੇ ਸਨ ਸ਼ੁਭਕਰਨ ਦੇ ਪਿਤਾ
21 ਫਰਵਰੀ ਨੂੰ ਹੋਏ ਝੜਪ 'ਚ ਕਿਸਾਨ ਸ਼ੁਭਕਰਨ ਦੀ ਹੋਈ ਸੀ ਮੌ.ਤ
ਸੁਭਕਰਨ ਦੇ ਕੇਸ 'ਤੇ ਅਪਡੇਟ: ਕਾਨੂੰਨੀ ਸਲਾਹ ਤੋਂ ਬਾਅਦ ਜ਼ੀਰੋ ਐਫਆਈਆਰ ਦਰਜ ਕੀਤੀ ਗਈ। ਅੱਜ ਅੰਤਿਮ ਸੰਸਕਾਰ ਕੀਤਾ ਜਾਵੇਗਾ। ਮਾਨਯੋਗ ਮੁੱਖ ਮੰਤਰੀ ਪੰਜਾਬ ਨੇ 1 ਕਰੋੜ ਰੁਪਏ ਦੇ ਮੁਆਵਜ਼ੇ ਦਾ ਐਲਾਨ ਕੀਤਾ ਹੈ। ਪਰਿਵਾਰ ਦੀ ਇੱਛਾ ਅਨੁਸਾਰ ਸੁਭਕਰਨ ਦੀ ਭੈਣ ਨੂੰ ਪੰਜਾਬ ਪੁਲਿਸ ਵਿੱਚ ਕਾਂਸਟੇਬਲ ਦੀ ਨੌਕਰੀ ਦੀ ਪੇਸ਼ਕਸ਼ ਕੀਤੀ ਜਾਵੇਗੀ।
ਅਸੀਂ ਉਨ੍ਹਾਂ ਦੇ ਪਰਿਵਾਰ ਨਾਲ ਖੜ੍ਹੇ ਹਾਂ ਅਤੇ ਉਨ੍ਹਾਂ ਦੀ ਮਦਦ ਲਈ ਹਰ ਸੰਭਵ ਕੋਸ਼ਿਸ਼ ਕਰਾਂਗੇ।