Begin typing your search above and press return to search.

ਨਿਊਜ਼ੀਲੈਂਡ ਭੱਜਣ ਤੋਂ ਪਹਿਲਾਂ ਹੀ ਸ਼ੂਟਰ ਗ੍ਰਿਫਤਾਰ

ਕਰਨਾਲ, 12 ਅਕਤੂਬਰ, ਨਿਰਮਲ : ਹਰਿਆਣਾ ਦੇ ਕਰਨਾਲ ਵਿਚ ਮੁਗਲ ਕਨਾਲ ’ਤੇ ਦਿਨ ਦਿਹਾੜੇ ਕਾਰ ’ਤੇ ਗੋਲੀਬਾਰੀ ਕਰਨ ਵਾਲੇ ਬਦਮਾਸ਼ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ। ਮੁਲਜ਼ਮ ਈ-ਕੋਰਟ ਐਪ ਦੇ ਜ਼ਰੀਏ ਰਾਜੇਸ਼ ਦੀ ਕੋਰਟ ਦੀ ਡੇਟ ’ਤੇ ਨਜ਼ਰ ਰੱਖੇ ਹੋਏ ਸੀ। ਉਸ ਨੇ ਪਹਿਲਾਂ ਹੀ ਰੇਕੀ ਕਰ ਲਈ ਸੀ ਕਿ ਅੱਜ ਰਾਜੇਸ਼ ਕੋਰਟ ਵਿਚ ਪੇਸ਼ੀ […]

ਨਿਊਜ਼ੀਲੈਂਡ ਭੱਜਣ ਤੋਂ ਪਹਿਲਾਂ ਹੀ ਸ਼ੂਟਰ ਗ੍ਰਿਫਤਾਰ
X

Hamdard Tv AdminBy : Hamdard Tv Admin

  |  12 Oct 2023 9:30 AM IST

  • whatsapp
  • Telegram


ਕਰਨਾਲ, 12 ਅਕਤੂਬਰ, ਨਿਰਮਲ : ਹਰਿਆਣਾ ਦੇ ਕਰਨਾਲ ਵਿਚ ਮੁਗਲ ਕਨਾਲ ’ਤੇ ਦਿਨ ਦਿਹਾੜੇ ਕਾਰ ’ਤੇ ਗੋਲੀਬਾਰੀ ਕਰਨ ਵਾਲੇ ਬਦਮਾਸ਼ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ। ਮੁਲਜ਼ਮ ਈ-ਕੋਰਟ ਐਪ ਦੇ ਜ਼ਰੀਏ ਰਾਜੇਸ਼ ਦੀ ਕੋਰਟ ਦੀ ਡੇਟ ’ਤੇ ਨਜ਼ਰ ਰੱਖੇ ਹੋਏ ਸੀ। ਉਸ ਨੇ ਪਹਿਲਾਂ ਹੀ ਰੇਕੀ ਕਰ ਲਈ ਸੀ ਕਿ ਅੱਜ ਰਾਜੇਸ਼ ਕੋਰਟ ਵਿਚ ਪੇਸ਼ੀ ਭੁਗਤ ਕੇ ਪਰਤ ਰਿਹਾ ਹੈ। ਹੱਤਿਆ ਕਰਨ ਤੋਂ ਬਾਅਦ ਉਹ ਨਿਊਜ਼ੀਲੈਂਡ ਭੱਜਣ ਦੀ ਤਾਕ ਵਿਚ ਸੀ। ਇਸ ਦੇ ਲਈ ਉਸ ਦਾ ਵੀਜ਼ਾ ਵੀ ਲੱਗ ਚੁੱਕਾ ਸੀ, ਲੇਕਿਨ ਫਰਾਰ ਹੋਣ ਤੋਂ ਪਹਿਲਾਂ ਹੀ ਪੁਲਿਸ ਦੇ ਅੜਿੱਕੇ ਆ ਗਿਆ।

Next Story
ਤਾਜ਼ਾ ਖਬਰਾਂ
Share it