Begin typing your search above and press return to search.

ਦਿੱਲੀ ਸਿੱਖ ਕਤਲੇਆਮ : ਸੱਜਣ ਕੁਮਾਰ ਤੋਂ ਧਾਰਾ 302 ਹਟਾਈ

ਨਵੀਂ ਦਿੱਲੀ : ਦਿੱਲੀ ਸਿੱਖ ਕਤਲੇਆਮ ਦੇ ਮੁੱਖ ਮੁਲਜ਼ਮ ਸੱਜਣ ਕੁਮਾਰ ਨੂੰ ਕਰੋਟ ਨੇ ਰਾਹਤ ਦਿੱਤੀ ਹੈ। ਅਸਲ ਵਿਚ ਸੱਜਣ ਕੁਮਾਰ ਤੋਂ ਧਾਰਾ 302 ਹਟਾ ਦਿੱਤੀ ਗਈ ਹੈ ਅਤੇ ਹੁਣ ਸੱਜਣ ਕੁਮਾਰ ਉਤੇ ਕਤਲ ਦਾ ਕੇਸ ਨਹੀਂ ਚੱਲੇਗਾ, ਇਹ ਫੈਸਲਾ ਰਾਊਜ਼ ਐਵਿਨਿਉ ਕੋਰਟ ਨੇ ਦਿੱਤਾ ਹੈ। ਇਸ ਸਬੰਧੀ ਹਾਲੇ ਤਕ ਕਿਸੇ ਸਿੱਖ ਸੰਸਥਾ ਦਾ ਰਿਐਕਸ਼ਨ […]

ਦਿੱਲੀ ਸਿੱਖ ਕਤਲੇਆਮ : ਸੱਜਣ ਕੁਮਾਰ ਤੋਂ ਧਾਰਾ 302 ਹਟਾਈ

Editor (BS)By : Editor (BS)

  |  23 Aug 2023 4:30 AM GMT

  • whatsapp
  • Telegram
  • koo

ਨਵੀਂ ਦਿੱਲੀ : ਦਿੱਲੀ ਸਿੱਖ ਕਤਲੇਆਮ ਦੇ ਮੁੱਖ ਮੁਲਜ਼ਮ ਸੱਜਣ ਕੁਮਾਰ ਨੂੰ ਕਰੋਟ ਨੇ ਰਾਹਤ ਦਿੱਤੀ ਹੈ। ਅਸਲ ਵਿਚ ਸੱਜਣ ਕੁਮਾਰ ਤੋਂ ਧਾਰਾ 302 ਹਟਾ ਦਿੱਤੀ ਗਈ ਹੈ ਅਤੇ ਹੁਣ ਸੱਜਣ ਕੁਮਾਰ ਉਤੇ ਕਤਲ ਦਾ ਕੇਸ ਨਹੀਂ ਚੱਲੇਗਾ, ਇਹ ਫੈਸਲਾ ਰਾਊਜ਼ ਐਵਿਨਿਉ ਕੋਰਟ ਨੇ ਦਿੱਤਾ ਹੈ। ਇਸ ਸਬੰਧੀ ਹਾਲੇ ਤਕ ਕਿਸੇ ਸਿੱਖ ਸੰਸਥਾ ਦਾ ਰਿਐਕਸ਼ਨ ਨਹੀਂ ਮਿਲਿਆ ਪਰ ਉਮੀਦ ਹੈ ਕਿ ਸਿੱਖ ਜਥੇਬੰਦੀਆਂ ਇਸ ਦਾ ਵਿਰੋਧ ਜ਼ਰੂਰ ਜ਼ਾਹਰ ਕਰਨਗੀਆਂ। ਅਸਲ ਵਿਚ ਅਦਾਲਤ ਨੇ ਸੱਜਣ ਕੁਮਾਰ ਖ਼ਿਲਾਫ਼ ਆਈਪੀਸੀ ਦੀ ਧਾਰਾ 147, 148, 153ਏ, 295ਆਰ/ਡਬਲਯੂ149, 307, 308, 325, 395, 436 ਤਹਿਤ ਦੋਸ਼ ਤੈਅ ਕੀਤੇ। ਅਦਾਲਤ ਨੇ ਸੱਜਣ ਕੁਮਾਰ ਖ਼ਿਲਾਫ਼ ਹੱਤਿਆ ਦੀ ਧਾਰਾ 302 ਨੂੰ ਹਟਾ ਦਿੱਤਾ ਗਿਆ ਹੈ। ਅਗਲੀ ਸੁਣਵਾਈ 21 ਸਤੰਬਰ ਨੂੰ ਹੋਵੇਗੀ।

Next Story
ਤਾਜ਼ਾ ਖਬਰਾਂ
Share it