ਮੁੱਖ ਮੰਤਰੀ ਵਲੋਂ ਪੰਜਾਬ ਦੇ ਸਕੂਲਾਂ ਲਈ ਕ੍ਰਾਤੀਕਾਰੀ ਐਲਾਨ
ਚੰਡੀਗੜ੍ਹ : ਮੁੱਖ ਮੰਤਰੀ ਦੇ ਹਿਦਾਇਤਾਂ 'ਤੇ ਸਰਕਾਰੀ ਸਕੂਲਾਂ ਵਿਚ ਕ੍ਰਾਂਤੀਕਾਰੀ ਸੁਧਾਰਾਂ ਲਈ ਮੁਹਿਮ ਜਾਰੀ ਹਨ । ਇਸ ਤਹਿਤ 'ਸਮਗ੍ਰ ਸਿੱਖਿਆ ਅਥਾਰਟੀ' ਦੇ ਐਕਸ਼ਨ ਪਲਾਨ ਮਂਜ਼ੂਰ ਕਰ ਲਿਆ ਗਿਆ ਹੈ। ਮੁਫ਼ਤ ਵਰਦੀਆਂ, ਕਿਤਾਬਾਂ ਅਤੇ ਖੇਡਾਂ ਲਈ 280.73 ਕਰੋੜ ਰੁਪਏ ਰੱਖੇ 35 ਸਕੂਲਾਂ ਵਿਚ ਕਾਮਰਸ ਅਤੇ 10 ਸਕੂਲਾਂ ਵਿਚ ਸਾਇਨਸ ਦੇ ਵਿਸ਼ੇ ਸ਼ੁਰੂ ਹੋਣਗੇ 92.70 ਕਰੋੜ […]
By : Editor (BS)
ਚੰਡੀਗੜ੍ਹ : ਮੁੱਖ ਮੰਤਰੀ ਦੇ ਹਿਦਾਇਤਾਂ 'ਤੇ ਸਰਕਾਰੀ ਸਕੂਲਾਂ ਵਿਚ ਕ੍ਰਾਂਤੀਕਾਰੀ ਸੁਧਾਰਾਂ ਲਈ ਮੁਹਿਮ ਜਾਰੀ ਹਨ । ਇਸ ਤਹਿਤ 'ਸਮਗ੍ਰ ਸਿੱਖਿਆ ਅਥਾਰਟੀ' ਦੇ ਐਕਸ਼ਨ ਪਲਾਨ ਮਂਜ਼ੂਰ ਕਰ ਲਿਆ ਗਿਆ ਹੈ।
ਮੁਫ਼ਤ ਵਰਦੀਆਂ, ਕਿਤਾਬਾਂ ਅਤੇ ਖੇਡਾਂ ਲਈ 280.73 ਕਰੋੜ ਰੁਪਏ ਰੱਖੇ
35 ਸਕੂਲਾਂ ਵਿਚ ਕਾਮਰਸ ਅਤੇ 10 ਸਕੂਲਾਂ ਵਿਚ ਸਾਇਨਸ ਦੇ ਵਿਸ਼ੇ ਸ਼ੁਰੂ ਹੋਣਗੇ
92.70 ਕਰੋੜ ਰੁਪਏ ਦੀ ਲਾਗਤ ਨਾਲ 1096 ਨਵੇਂ ਕਲਾਸ ਰੂਮ ਬਣਨਗੇ ਅਤੇ ਅਤੇ 14.8 ਕਰੋੜ ਰੁਪਏ ਦੀ ਕੀਮਤ 360 ਕਾਲਸਾਂ ਦੀ ਮੁਰੰਮਤ ਹੋਵੇਗੀ
ਲੜਕੀਆਂ ਦੇ ਬਾਥਰੂਮਾਂ ਉੱਤੇ 21.07 ਕਰੋੜ ਰੁਪਏ ਅਤੇ ਖਾਸ ਲੋੜਾਂ ਵਾਲੇ ਬੱਚਿਆਂ ਲਈ ਵਾਸ਼ਰੂਮ ਲਈ 17.52 ਕਰੋੜ ਰੁਪਏ ਦੀ ਯੋਜਨਾ
ਸਭ ਸਰਕਾਰੀ ਸਕੂਲਾਂ ਨੂੰ ਇੰਟਰਨੈਟ ਦੇ ਨਾਲ ਜੋੜਿਆ ਜਾਵੇਗਾ