Begin typing your search above and press return to search.

ਫਰੈਂਡਜ਼ ਫਰਨੀਚਰ ਦੇ ਨਵੇਂ ਸਾਲ ਦੇ ਲੱਕੀ ਡਰਾਅ ‘ਚ ਰਸ਼ਮੀਤ ਕੌਰ ਨੂੰ ਮਿਲੀ ਕਾਰ

ਟਰਾਂਟੋ 18ਜਨਵਰੀ (ਹਮਦਰਦ ਬਿਊਰੋ):-ਕੈਨੇਡਾ ‘ਚ ਪਹਿਲੀ ਕਤਾਰ ਦੇ ਫਰੈਂਡਜ਼ ਫਰਨੀਚਰ ਸਟੋਰ ਦੇ ਮਾਲਕ ਅਵਤਾਰ ਸਿੰਘ ਗਾਖਲ ਨੇ ਆਪਣੇ ਗਾਹਕਾਂ ਲਈ ਕਾਰ ਸਮੇਤ ਕੁਝ ਹੋਰ ਇਨਾਮ ਦੇਣ ਦਾ ਐਲਾਨ ਕੀਤਾ ਸੀ ਤੇ ਆਪਣੇ ਵਾਅਦੇ ਅਨੁਸਾਰ ਉਨ੍ਹਾਂ ਨੇ ਨਵੇਂ ਸਾਲ ਦੇ ਸ਼ੁਰੂ ‘ਚ ਹੀ ਡਰਾਅ ਕੱਢਿਆ ਗਿਆ ਤੇ ਬਰੈਂਪਟਨ ਦੇ ਮੇਅਰ ਮਾਣਯੋਗ ਪੈਟਰਿਕ ਬਰਾਊਨ ਉਚੇਚੇ ਤੌਰ ਤੇ […]

ਫਰੈਂਡਜ਼ ਫਰਨੀਚਰ ਦੇ ਨਵੇਂ ਸਾਲ ਦੇ ਲੱਕੀ ਡਰਾਅ ‘ਚ ਰਸ਼ਮੀਤ ਕੌਰ ਨੂੰ ਮਿਲੀ ਕਾਰ
X

Hamdard Tv AdminBy : Hamdard Tv Admin

  |  18 Jan 2024 4:57 AM IST

  • whatsapp
  • Telegram

ਟਰਾਂਟੋ 18ਜਨਵਰੀ (ਹਮਦਰਦ ਬਿਊਰੋ):-ਕੈਨੇਡਾ ‘ਚ ਪਹਿਲੀ ਕਤਾਰ ਦੇ ਫਰੈਂਡਜ਼ ਫਰਨੀਚਰ ਸਟੋਰ ਦੇ ਮਾਲਕ ਅਵਤਾਰ ਸਿੰਘ ਗਾਖਲ ਨੇ ਆਪਣੇ ਗਾਹਕਾਂ ਲਈ ਕਾਰ ਸਮੇਤ ਕੁਝ ਹੋਰ ਇਨਾਮ ਦੇਣ ਦਾ ਐਲਾਨ ਕੀਤਾ ਸੀ ਤੇ ਆਪਣੇ ਵਾਅਦੇ ਅਨੁਸਾਰ ਉਨ੍ਹਾਂ ਨੇ ਨਵੇਂ ਸਾਲ ਦੇ ਸ਼ੁਰੂ ‘ਚ ਹੀ ਡਰਾਅ ਕੱਢਿਆ ਗਿਆ ਤੇ ਬਰੈਂਪਟਨ ਦੇ ਮੇਅਰ ਮਾਣਯੋਗ ਪੈਟਰਿਕ ਬਰਾਊਨ ਉਚੇਚੇ ਤੌਰ ਤੇ ਫਰੈਂਡਜ਼ ਫਰਨੀਚਰ ਮਾਲ ਦੇ ਆਲੀਸ਼ਾਨ ਸ਼ੋਅ ਰੂਮ ਵਿਚ ਪਹੁੰਚੇ ਜਿਥੇ ਉਨ੍ਹਾਂ ਨੇ ਅਲਾਇਵ ਕੈਮਰਿਆਂ ਸਾਹਮਣੇ ਇਹ ਡਰਾਅ ਆਪਣੇ ਕਰ ਕਮਲਾਂ ਦੁਆਰਾ ਕੱਢਿਆ ਗਿਆ। ਪਹਿਲਾ ਇਨਾਮ ਐਸ ਯੂ ਵੀ ਦੀ ਜੇਤੂ ਰਸ਼ਮੀਤ ਕੌਰ ਨੂੰ ਤੁਰੰਤ ਫੋਨ ਮਿਲਾ ਕੇ ਮੇਅਰ ਦੀ ਹਾਜ਼ਰੀ ਵਿਚ ਇਹ ਕਲੀਅਰ ਕੀਤਾ ਕਿ ਉਹ ਨਾ ਹੀ ਫਰੈਂਡਜ਼ ਫਰਨੀਚਰ ਦੇ ਕੋਈ ਨਜ਼ਦੀਕੀ ਹਨ ਤੇ ਨਾ ਹੀ ਕੋਈ ਰਿਸ਼ਤੇਦਾਰ ਹਨ।

ਰਸ਼ਮੀਤ ਕੌਰ ਨੇ ਫੋਨ ਤੇ ਦੱਸਿਆ ਕਿ ਉਨ੍ਹਾਂ ਨੇ ਫਰੈਂਡਜ਼ ਫਰਨੀਚਰ ਤੋਂ ਬੈਡ ਸੈਟ ਲਿਆ ਸੀ।ਸ੍ਰੀ ਪੈਟਰਿਕ ਬਰਾਊਨ ਨੇ ਵੀ ਜੇਤੂ ਰਸ਼ਮੀਤ ਕੌਰ ਨੂੰ ਕਾਰ ਜਿੱਤਣ ਤੇ ਵਧਾਈ ਦਿੱਤੀ।ਸ੍ਰੀ ਅਵਤਾਰ ਗਾਖਲ ਨੇ ਜੇਤੂ ਰਸ਼ਮੀਤ ਕੌਰ ਨੂੰ ਸਟੋਰ ਤੇ ਬੁਲਾ ਕੇ ਉਨ੍ਹਾਂ ਨੂੰ ਫੁੱਲਾਂ ਦਾ ਗੁਲਦਸਤਾ ਦੇ ਕੇ ਜੀ ਆਇਆਂ ਆਖਿਆ ਤੇ ਵਧਾਈ ਦਿੱਤੀ। ਰਸ਼ਮੀਤ ਕੌਰ ਆਪਣੇ ਪਰਿਵਾਰ ਦੇ ਮੈਂਬਰਾਂ ਨਾਲ ਜਦੋਂ ਪਹੁੰਚੀ ਉਸ ਦੀ ਖੁਸ਼ੀ ਸੰਭਾਲੀ ਨਹੀਂ ਸੀ ਜਾ ਰਹੀ। ਸ੍ਰ: ਅਵਤਾਰ ਸਿੰਘ ਗਾਖਲ ਫਰਨੀਚਰ ਦੀੂ ਦੁਨੀਆਂ ਦੇ ਬਾਦਸ਼ਾਹ ਵਜੋਂ ਜਾਣੇ ਜਾਂਦੇ ਹਨ ਤੇ ਉਨ੍ਹਾਂ ਦੀ ਪ੍ਰਭਾਵਸ਼ਾਲੀ ਸਖਸ਼ੀਅਤ ਅਤੇ ਬੋਲਬਾਨੀ ਹਰ ਇਕ ਨੂੰ ਪ੍ਰਭਾਵਿਤ ਕਰਦੀ ਹੈ ਤੇ ਇਸ ਵਾਰ ਫਰੈਂਡਜ਼ ਫਰਨੀਚਰ ਨੇ ਆਪਣੀ ਸੇਲ ਦੇ ਸਾਰੇ ਰਿਕਾਰਡ ਮਾਤ ਕੀਤੇ ਹਨ। ਅਦਾਰਾ ਹਮਦਰਦ ਵਲੋਂ ਸ੍ਰ: ਗਾਖਲ ਤੇ ਉਨ੍ਹਾਂ ਦੇ ਪਰਿਵਾਰ ਤੇ ਸਟਾਫ ਨੂੰ ਲੱਖ-ਲੱਖ ਵਧਾਈ ਹੋਵੇ।

ਇਹ ਵੀ ਪੜ੍ਹੋ : ਅਣਪਛਾਤੀ ਲਾਸ਼ ਦੇ 2 ਦਾਅਵੇਦਾਰ, ਅੰਤਿਮ ਸਸਕਾਰ ਤੋਂ ਬਾਅਦ ਪਹੁੰਚਿਆ ਅਸਲੀ ਪਰਿਵਾਰ

ਮੁਲਜ਼ਮ ਪਿਛਲੇ ਇੱਕ ਸਾਲ ਤੋਂ ਫ਼ਰਾਰ ਸੀ। ਜਿਸ ਦੀ ਪੁਲਿਸ ਨੇ ਐਲ.ਓ.ਸੀ. ਮੰਗਲਵਾਰ ਸ਼ਾਮ ਨੂੰ ਜਦੋਂ ਉਹ ਏਅਰਪੋਰਟ ਪਹੁੰਚੇ ਤਾਂ ਮਾਮਲੇ ਦੀ ਸੂਚਨਾ ਜਲੰਧਰ Police ਨੂੰ ਦਿੱਤੀ ਗਈ। ਜਿਸ ਤੋਂ ਬਾਅਦ ਨੂਰਮਹਿਲ ਪੁਲਿਸ ਉਕਤ ਦੋਸ਼ੀਆਂ ਨੂੰ ਲੈਣ ਲਈ ਦਿੱਲੀ ਰਵਾਨਾ ਹੋ ਗਈ। ਜਲਦ ਹੀ ਪੁਲਿਸ ਦੋਸ਼ੀ ਨੂੰ ਅਦਾਲਤ ‘ਚ ਪੇਸ਼ ਕਰਕੇ ਰਿਮਾਂਡ ‘ਤੇ ਲੈ ਕੇ ਪੁੱਛਗਿੱਛ ਕਰੇਗੀ। ਇਸ ਦੇ ਨਾਲ ਹੀ ਜੇਕਰ ਮਾਮਲੇ ‘ਚ ਕਿਸੇ ਹੋਰ ਦੋਸ਼ੀ ਦੀ ਭੂਮਿਕਾ ਪਾਈ ਜਾਂਦੀ ਹੈ ਤਾਂ Police ਉਸ ਖਿਲਾਫ ਵੀ ਮਾਮਲਾ ਦਰਜ ਕਰੇਗੀ।

ਇਹ ਵੀ ਪੜ੍ਹੋ : ਅਮਿਤਾਭ ਬੱਚਨ ਰਾਮ ਮੰਦਿਰ ਦੇ ਕੋਲ ਘਰ ਬਣਾਉਣਗੇ

ਪੀੜਤ ਲੜਕੀ ਨੇ ਪੁਲਿਸ ਨੂੰ ਦੱਸਿਆ ਕਿ ਮੈਂ ਘਰੇਲੂ ਕੰਮ ਕਰਦੀ ਹਾਂ। ਕਰੀਬ 5 ਸਾਲ ਪਹਿਲਾਂ ਉਸ ਦੇ ਰਿਸ਼ਤੇਦਾਰਾਂ ਨੇ ਕੈਨੇਡਾ ਦੀ ਇਕ ਮੈਟਰੀਮੋਨੀਅਲ ਸਾਈਟ ‘ਤੇ ਪ੍ਰੋਫਾਈਲ ਬਣਾਈ ਸੀ। ਜਿੱਥੇ ਰਿਸ਼ਤੇਦਾਰਾਂ ਰਾਹੀਂ ਹੀ ਉਕਤ ਮੁਲਜ਼ਮਾਂ ਨਾਲ ਗੱਲਬਾਤ ਸ਼ੁਰੂ ਹੋ ਗਈ। ਦੋਸ਼ੀ ਸਾਲ 2018 ਵਿੱਚ ਭਾਰਤ ਵਿੱਚ ਉਸਦੇ ਘਰ ਵੀ ਆਇਆ ਸੀ।

ਦੋਵਾਂ ਵਿਚਾਲੇ ਗੱਲਬਾਤ ਤੋਂ ਬਾਅਦ ਰਿਸ਼ਤਾ ਪੱਕਾ ਹੋ ਗਿਆ। ਦੋਹਾਂ ਦੀ ਮੰਗਣੀ 17 ਨਵੰਬਰ 2018 ਨੂੰ ਭਾਰਤ ‘ਚ ਹੋਈ ਸੀ। ਮੰਗਣੀ ਤੋਂ ਬਾਅਦ ਮੁਲਜ਼ਮ ਵਾਪਸ ਕੈਨੇਡਾ ਚਲਾ ਗਿਆ। ਵਾਪਸ ਆਉਣ ‘ਤੇ ਦੋਵਾਂ ਨੇ 15 ਦਸੰਬਰ 2019 ਨੂੰ ਰਵਿਦਾਸ ਮੰਦਿਰ, ਨੂਰਮਹਿਲ ‘ਚ ਰੀਤੀ-ਰਿਵਾਜਾਂ ਅਨੁਸਾਰ ਵਿਆਹ ਕੀਤਾ। ਵਿਆਹ ‘ਤੇ ਕਰੀਬ 25 ਲੱਖ ਰੁਪਏ ਖਰਚ ਹੋਏ ਸਨ। ਜਿਸ ਤੋਂ ਬਾਅਦ ਉਹ ਵਾਪਸ ਚਲਾ ਗਿਆ।

ਵਿਆਹ ਤੋਂ ਬਾਅਦ ਮੁਲਜ਼ਮਾਂ ਨੇ ਪੀੜਤਾ ਨੂੰ ਸਰੀਰਕ ਤੇ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ। ਜਦੋਂ ਹੋਰ ਕੁਝ ਨਾ ਮਿਲਿਆ ਤਾਂ ਮੁਲਜ਼ਮਾਂ ਨੇ ਪੈਸਿਆਂ ਦੀ ਮੰਗ ਕਰਨੀ ਸ਼ੁਰੂ ਕਰ ਦਿੱਤੀ। ਜਦੋਂ ਪੀੜਤਾ ਨੇ ਤਸ਼ੱਦਦ ਦਾ ਵਿਰੋਧ ਕੀਤਾ ਤਾਂ ਮੁਲਜ਼ਮਾਂ ਨੇ ਉਸ ਦੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ। ਪੀੜਤਾ ਨੇ ਇਹ ਸਾਰੀ ਗੱਲ ਆਪਣੇ ਪਰਿਵਾਰ ਵਾਲਿਆਂ ਨੂੰ ਦੱਸੀ। ਜਿਸ ਤੋਂ ਬਾਅਦ ਦੋਹਾਂ ਨੇ ਬੈਠ ਕੇ ਗੱਲਬਾਤ ਕੀਤੀ।

ਇਸੇ ਦੌਰਾਨ 29 ਅਪ੍ਰੈਲ 2020 ਨੂੰ ਮੁਲਜ਼ਮ ਕੈਨੇਡਾ ਚਲਾ ਗਿਆ। ਜਦੋਂ ਪੀੜਤਾ ਨੇ ਕੈਨੇਡਾ ਜਾ ਕੇ ਮੁਲਜ਼ਮ ਨੂੰ ਕੈਨੇਡਾ ਬੁਲਾਉਣ ਲਈ ਕਿਹਾ ਤਾਂ ਕਾਰਵਾਈ ਸ਼ੁਰੂ ਕਰ ਦਿੱਤੀ ਗਈ। ਜਦੋਂ ਇਹ ਫਾਈਲ ਕੈਨੇਡੀਅਨ ਅੰਬੈਸੀ ਪਹੁੰਚੀ ਤਾਂ ਮੁਲਜ਼ਮਾਂ ਨੇ 30 ਲੱਖ ਰੁਪਏ ਦੀ ਮੰਗ ਕਰਨੀ ਸ਼ੁਰੂ ਕਰ ਦਿੱਤੀ। ਜਦੋਂ ਪੀੜਤਾ ਨੇ ਪੈਸੇ ਦੇਣ ਤੋਂ ਇਨਕਾਰ ਕਰ ਦਿੱਤਾ ਤਾਂ ਦੋਸ਼ੀ ਨੇ ਪੀੜਤਾ ਨੂੰ ਤਲਾਕ ਦੇ ਕਾਗਜ਼ ਭੇਜ ਦਿੱਤੇ।

ਫਿਰ ਪੀੜਤ ਪਰਿਵਾਰ ਨੇ ਇਸ ਮਾਮਲੇ ਦੀ ਸ਼ਿਕਾਇਤ ਜਲੰਧਰ ਦੇ ਐੱਸ.ਐੱਸ.ਪੀ. ਲੰਬੀ ਜਾਂਚ ਤੋਂ ਬਾਅਦ ਪੁਲੀਸ ਨੇ ਪਿਛਲੇ ਸਾਲ ਕੇਸ ਦਰਜ ਕੀਤਾ ਸੀ।

Next Story
ਤਾਜ਼ਾ ਖਬਰਾਂ
Share it