Begin typing your search above and press return to search.

ਨੌਕਰੀ ਦੇਣ ਦੇ ਬਹਾਨੇ ਔਰਤ ਨਾਲ ਜਬਰਜਨਾਹ

ਫਰੀਦਕੋਟ, 19 ਦਸੰਬਰ, ਨਿਰਮਲ : ਫਰੀਦਕੋਟ ’ਚ ਔਰਤ ਨਾਲ ਬਲਾਤਕਾਰ ਦਾ ਮਾਮਲਾ ਸਾਹਮਣੇ ਆਇਆ ਹੈ। ਮੁਲਜ਼ਮ ਨੇ ਪੀੜਤ ਲੜਕੀ ਨੂੰ ਇਮੀਗ੍ਰੇਸ਼ਨ ਸੈਂਟਰ ਵਿੱਚ ਨੌਕਰੀ ਦਿਵਾਉਣ ਲਈ ਕੋਟਕਪੂਰਾ ਬੱਸ ਸਟੈਂਡ ’ਤੇ ਬੁਲਾਇਆ ਸੀ। ਜਿੱਥੋਂ ਮੁਲਜ਼ਮ ਪੀੜਤਾ ਨੂੰ ਰਿਵਾਲਵਰ ਦਿਖਾ ਕੇ ਡਰਾ ਧਮਕਾ ਕੇ ਫਾਰਮ ਹਾਊਸ ਲੈ ਗਿਆ ਅਤੇ ਉਸ ਨੂੰ ਹਵਸ ਦਾ ਸ਼ਿਕਾਰ ਬਣਾਇਆ। ਇਸ ਤੋਂ […]

ਨੌਕਰੀ ਦੇਣ ਦੇ ਬਹਾਨੇ ਔਰਤ ਨਾਲ ਜਬਰਜਨਾਹ
X

Editor EditorBy : Editor Editor

  |  19 Dec 2023 11:05 AM IST

  • whatsapp
  • Telegram


ਫਰੀਦਕੋਟ, 19 ਦਸੰਬਰ, ਨਿਰਮਲ : ਫਰੀਦਕੋਟ ’ਚ ਔਰਤ ਨਾਲ ਬਲਾਤਕਾਰ ਦਾ ਮਾਮਲਾ ਸਾਹਮਣੇ ਆਇਆ ਹੈ। ਮੁਲਜ਼ਮ ਨੇ ਪੀੜਤ ਲੜਕੀ ਨੂੰ ਇਮੀਗ੍ਰੇਸ਼ਨ ਸੈਂਟਰ ਵਿੱਚ ਨੌਕਰੀ ਦਿਵਾਉਣ ਲਈ ਕੋਟਕਪੂਰਾ ਬੱਸ ਸਟੈਂਡ ’ਤੇ ਬੁਲਾਇਆ ਸੀ। ਜਿੱਥੋਂ ਮੁਲਜ਼ਮ ਪੀੜਤਾ ਨੂੰ ਰਿਵਾਲਵਰ ਦਿਖਾ ਕੇ ਡਰਾ ਧਮਕਾ ਕੇ ਫਾਰਮ ਹਾਊਸ ਲੈ ਗਿਆ ਅਤੇ ਉਸ ਨੂੰ ਹਵਸ ਦਾ ਸ਼ਿਕਾਰ ਬਣਾਇਆ। ਇਸ ਤੋਂ ਬਾਅਦ ਉਸ ਨੂੰ ਕੋਟਕਪੂਰਾ ਬੱਸ ਸਟੈਂਡ ’ਤੇ ਲਿਜਾ ਕੇ ਛੱਡ ਦਿੱਤਾ ਗਿਆ। ਔਰਤ ਨੇ ਥਾਣੇ ਜਾ ਕੇ ਪੁਲਿਸ ਕੋਲ ਸ਼ਿਕਾਇਤ ਕੀਤੀ ਹੈ।

Next Story
ਤਾਜ਼ਾ ਖਬਰਾਂ

COPYRIGHT 2024

Powered By Blink CMS
Share it