ਜ਼ਹਿਰੀਲੀ ਸ਼ਰਾਬ ਵੇਚਣ ਦਾ ਸਿਲਸਿਲਾ ਅਜੇ ਵੀ ਜਾਰੀ!
ਮਜੀਠਾ ਹਲਕੇ ਵਿੱਚ ਜ਼ਹਿਰੀਲੀ ਸ਼ਰਾਬ ਕਾਰਨ ਹੋਈਆਂ ਮੌਤਾਂ ਤੋਂ ਬਾਅਦ, ਜ਼ਹਿਰੀਲੀ ਸ਼ਰਾਬ ਵੇਚਣ ਦਾ ਸਿਲਸਿਲਾ ਅਜੇ ਵੀ ਜਾਰੀ ਹੈ। ਪਿੰਡ ਬਾਬਾ ਬਕਾਲਾ ਦੇ ਵਿਧਾਇਕ ਟੌਂਗ ਦੇ ਇਲਾਕੇ ਵਿੱਚ ਖੁੱਲ੍ਹੇਆਮ ਵਿਕ ਰਹੀ ਹੈ ਜ਼ਹਿਰੀਲੀ ਸ਼ਰਾਬ। ਇਸ ਮੌਕੇ 'ਤੇ ਕੁਝ ਲੋਕਾਂ ਨੇ ਉੱਥੇ ਸ਼ਰਾਬ ਪੀਤੀ ਅਤੇ ਲੋਕਾਂ ਨੇ ਇਸਦੀ ਵੀਡੀਓ ਬਣਾ ਕੇ ਵਾਇਰਲ ਕਰ ਦਿੱਤੀ।

ਬਾਬਾ ਬਕਾਲਾ : ਅੰਮ੍ਰਿਤਸਰ ਦੇ ਮਜੀਠਾ ਹਲਕੇ ਵਿੱਚ ਜ਼ਹਿਰੀਲੀ ਸ਼ਰਾਬ ਕਾਰਨ ਹੋਈਆਂ ਮੌਤਾਂ ਤੋਂ ਬਾਅਦ, ਜ਼ਹਿਰੀਲੀ ਸ਼ਰਾਬ ਵੇਚਣ ਦਾ ਸਿਲਸਿਲਾ ਅਜੇ ਵੀ ਜਾਰੀ ਹੈ। ਪਿੰਡ ਬਾਬਾ ਬਕਾਲਾ ਦੇ ਵਿਧਾਇਕ ਟੌਂਗ ਦੇ ਇਲਾਕੇ ਵਿੱਚ ਖੁੱਲ੍ਹੇਆਮ ਵਿਕ ਰਹੀ ਹੈ ਜ਼ਹਿਰੀਲੀ ਸ਼ਰਾਬ। ਇਸ ਮੌਕੇ 'ਤੇ ਕੁਝ ਲੋਕਾਂ ਨੇ ਉੱਥੇ ਸ਼ਰਾਬ ਪੀਤੀ ਅਤੇ ਲੋਕਾਂ ਨੇ ਇਸਦੀ ਵੀਡੀਓ ਬਣਾ ਕੇ ਵਾਇਰਲ ਕਰ ਦਿੱਤੀ। ਇਸ ਮੌਕੇ 'ਤੇ, ਇੱਕ ਪ੍ਰਵਾਸੀ ਆਪਣੀ ਸਾਈਕਲ 'ਤੇ ਇੱਕ ਥੈਲਾ ਟੰਗ ਕੇ ਲੈਕੇਜਾ ਰਿਹਾ ਸੀ ਜਿਸ ਵਿਚ ਸ਼ਰਾਬ ਦੀਆਂ ਬੋਤਲਾਂ ਅਤੇ ਪਲਾਸਟਿਕ ਦੀਆਂ ਥੇਲੀਆ ਸਨ ਜਿੰਨ੍ਹਾਂ ਵਿੱਚ ਸ਼ਰਾਬ ਸੀ।
ਵੀਡੀਓ ਵਾਇਰਲ ਹੋਣ ਤੋਂ ਬਾਅਦ, ਪੁਲਿਸ ਹਰਕਤ ਵਿੱਚ ਆਈ ਅਤੇ ਕਾਰਵਾਈ ਕੀਤੀ। ਅੰਮ੍ਰਿਤਸਰ ਦੇ ਮਜੀਠਾ ਹਲਕੇ ਵਿੱਚ ਜ਼ਹਿਰੀਲੀ ਸ਼ਰਾਬ ਕਾਰਨ ਹੋਈਆਂ ਮੌਤਾਂ ਤੋਂ ਬਾਅਦ ਵੀ ਕਈ ਪਿੰਡਾਂ ਵਿੱਚ ਕੈਮੀਕਲਾਂ ਤੋਂ ਤਿਆਰ ਸ਼ਰਾਬ ਖੁੱਲ੍ਹੇਆਮ ਵਿਕ ਰਹੀ ਹੈ, ਇਹ ਸ਼ਰਾਬ ਬਾਬਾ ਬਕਾਲਾ ਹਲਕੇ ਦੇ ਵਿਧਾਇਕ ਟੌਂਗ ਦੇ ਪਿੰਡ ਵਿੱਚ ਵੀ ਵਿਕ ਰਹੀ ਹੈ, ਕੁਝ ਲੋਕਾਂ ਨੇ ਉੱਥੋਂ ਸ਼ਰਾਬ ਪੀ ਕੇ ਵਾਪਸ ਆ ਰਹੇ ਲੋਕਾਂ ਦੀਆਂ ਵੀਡੀਓ ਬਣਾਈਆਂ, ਵੀਡੀਓ ਵਿੱਚ ਇਹ ਲੋਕ ਦੱਸ ਰਹੇ ਹਨ ਕਿ ਇਹ ਸ਼ਰਾਬ ਕਿਸ ਪਿੰਡ ਵਿੱਚ ਵੇਚੀ ਜਾ ਰਹੀ ਹੈ, ਇੱਕ ਪ੍ਰਵਾਸੀ ਆਪਣੇ ਸਾਈਕਲ ਨਾਲ ਹੈਂਡਲ ਤੇ ਟੰਗੇ ਥੈਲੇ ਵਿੱਚ ਸ਼ਰਾਬ ਲਿਆ ਰਿਹਾ ਸੀ, ਉਸ ਵਿੱਚ ਸ਼ਰਾਬ ਦੀਆਂ ਬੋਤਲਾਂ ਅਤੇ ਪਲਾਸਟਿਕ ਦੇ ਬੈਗਾਂ ਦੀਆਂ ਥੇਲੀਆਂ ਸੀ ਜਿਹਨਾਂ ਵਿੱਚ ਸ਼ਰਾਬ ਭਰੀ ਹੋਈ ਸੀ।
ਇਹ ਘਾਤਕ ਸ਼ਰਾਬ ਪਾਣੀ ਵਿੱਚ ਮੀਥੇਨੌਲ ਅਤੇ ਹੋਰ ਰਸਾਇਣਾਂ ਨੂੰ ਮਿਲਾ ਕੇ ਬਣਾਈ ਜਾਂਦੀ ਹੈ ਇਸ ਮੌਕੇ ਡੀਐਸਪੀ ਬਾਬਾ ਬਕਾਲਾ ਧਰਮਿੰਦਰ ਕਲਿਆਣ ਮੌਜੂਦ ਸਨ। ਉਨ੍ਹਾਂ ਕਿਹਾ ਕਿ ਇੱਕ ਵੀਡੀਓ ਵਾਇਰਲ ਹੋਣ ਤੋਂ ਤੁਰੰਤ ਬਾਅਦ, ਸਾਡੀ ਪੁਲਿਸ ਟੀਮ ਨੇ ਪਿੰਡ ਵਿੱਚ ਛਾਪਾ ਮਾਰਿਆ ਅਤੇ ਜ਼ਹਿਰੀਲੀ ਸ਼ਰਾਬ ਜ਼ਬਤ ਕੀਤੀ ਅਤੇ ਕੁਝ ਲੋਕਾਂ ਨੂੰ ਗ੍ਰਿਫ਼ਤਾਰ ਵੀ ਕੀਤਾ ਗਿਆ ਅਤੇ ਉਨ੍ਹਾਂ ਵਿਰੁੱਧ ਐਫਆਈਆਰ ਦਰਜ ਕਰ ਲਈ ਗਈ ਹੈ।ਅੰਮ੍ਰਿਤਸਰ ਦੇ ਮਜੀਠਾ ਹਲਕੇ ਵਿੱਚ ਜ਼ਹਿਰੀਲੀ ਸ਼ਰਾਬ ਕਾਰਨ ਹੋਈਆਂ ਮੌਤਾਂ ਤੋਂ ਬਾਅਦ, ਜ਼ਹਿਰੀਲੀ ਸ਼ਰਾਬ ਵੇਚਣ ਦਾ ਸਿਲਸਿਲਾ ਅਜੇ ਵੀ ਜਾਰੀ ਹੈ। ਪਿੰਡ ਬਾਬਾ ਬਕਾਲਾ ਦੇ ਵਿਧਾਇਕ ਟੌਂਗਦੇ ਇਲਾਕੇ ਵਿੱਚ ਖੁੱਲ੍ਹੇਆਮ ਵਿਕ ਰਹੀ ਹੈ ਜ਼ਹਿਰੀਲੀ ਸ਼ਰਾਬÍ
ਇਸ ਮੌਕੇ 'ਤੇ ਕੁਝ ਲੋਕਾਂ ਨੇ ਉੱਥੇ ਸ਼ਰਾਬ ਪੀਤੀ ਅਤੇ ਲੋਕਾਂ ਨੇ ਇਸਦੀ ਵੀਡੀਓ ਬਣਾ ਕੇ ਵਾਇਰਲ ਕਰ ਦਿੱਤੀ। ਇਸ ਮੌਕੇ 'ਤੇ, ਇੱਕ ਪ੍ਰਵਾਸੀ ਆਪਣੀ ਸਾਈਕਲ 'ਤੇ ਇੱਕ ਥੈਲਾ ਟੰਗ ਕੇ ਲੈਕੇਜਾ ਰਿਹਾ ਸੀ ਜਿਸ ਵਿਚ ਸ਼ਰਾਬ ਦੀਆਂ ਬੋਤਲਾਂ ਅਤੇ ਪਲਾਸਟਿਕ ਦੀਆਂ ਥੇਲੀਆ ਸਨ, ਜਿੰਨ੍ਹਾਂ ਵਿੱਚ ਸ਼ਰਾਬ ਸੀ। ਵੀਡੀਓ ਵਾਇਰਲ ਹੋਣ ਤੋਂ ਬਾਅਦ, ਪੁਲਿਸ ਹਰਕਤ ਵਿੱਚ ਆਈ ਅਤੇ ਕਾਰਵਾਈ ਕੀਤੀ। ਅੰਮ੍ਰਿਤਸਰ ਦੇ ਮਜੀਠਾ ਹਲਕੇ ਵਿੱਚ ਜ਼ਹਿਰੀਲੀ ਸ਼ਰਾਬ ਕਾਰਨ ਹੋਈਆਂ ਮੌਤਾਂ ਤੋਂ ਬਾਅਦ ਵੀ ਕਈ ਪਿੰਡਾਂ ਵਿੱਚ ਕੈਮੀਕਲਾਂ ਤੋਂ ਤਿਆਰ ਸ਼ਰਾਬ ਖੁੱਲ੍ਹੇਆਮ ਵਿਕ ਰਹੀ ਹੈ। ਇਹ ਸ਼ਰਾਬ ਬਾਬਾ ਬਕਾਲਾ ਹਲਕੇ ਦੇ ਵਿਧਾਇਕ ਟੌਂਗ ਦੇ ਪਿੰਡ ਵਿੱਚ ਵੀ ਵਿਕ ਰਹੀ ਹੈ, ਕੁਝ ਲੋਕਾਂ ਨੇ ਉੱਥੋਂ ਸ਼ਰਾਬ ਪੀ ਕੇ ਵਾਪਸ ਆ ਰਹੇ ਲੋਕਾਂ ਦੀਆਂ ਵੀਡੀਓ ਬਣਾਈਆਂ।
ਵੀਡੀਓ ਵਿੱਚ ਇਹ ਲੋਕ ਦੱਸ ਰਹੇ ਹਨ ਕਿ ਇਹ ਸ਼ਰਾਬ ਕਿਸ ਪਿੰਡ ਵਿੱਚ ਵੇਚੀ ਜਾ ਰਹੀ ਹੈ। ਇੱਕ ਪ੍ਰਵਾਸੀ ਆਪਣੇ ਸਾਈਕਲ ਨਾਲ ਹੈਂਡਲ ਤੇ ਟੰਗੇ ਥੈਲੇ ਵਿੱਚ ਸ਼ਰਾਬ ਲਿਆ ਰਿਹਾ ਸੀ। ਉਸ ਵਿੱਚ ਸ਼ਰਾਬ ਦੀਆਂ ਬੋਤਲਾਂ ਅਤੇ ਪਲਾਸਟਿਕ ਦੇ ਬੈਗਾਂ ਦੀਆਂ ਥੇਲੀਆਂ ਸੀ, ਜਿਹਨਾਂ ਵਿੱਚ ਸ਼ਰਾਬ ਭਰੀ ਹੋਈ ਸੀ। ਇਹ ਘਾਤਕ ਸ਼ਰਾਬ ਪਾਣੀ ਵਿੱਚ ਮੀਥੇਨੌਲ ਅਤੇ ਹੋਰ ਰਸਾਇਣਾਂ ਨੂੰ ਮਿਲਾ ਕੇ ਬਣਾਈ ਜਾਂਦੀ ਹੈ। ਇਸ ਮੌਕੇ ਡੀਐਸਪੀ ਬਾਬਾ ਬਕਾਲਾ ਧਰਮਿੰਦਰ ਕਲਿਆਣ ਮੌਜੂਦ ਸਨ। ਉਨ੍ਹਾਂ ਕਿਹਾ ਕਿ ਇੱਕ ਵੀਡੀਓ ਵਾਇਰਲ ਹੋਣ ਤੋਂ ਤੁਰੰਤ ਬਾਅਦ, ਸਾਡੀ ਪੁਲਿਸ ਟੀਮ ਨੇ ਪਿੰਡ ਵਿੱਚ ਛਾਪਾ ਮਾਰਿਆ ਅਤੇ ਜ਼ਹਿਰੀਲੀ ਸ਼ਰਾਬ ਜ਼ਬਤ ਕੀਤੀ ਅਤੇ ਕੁਝ ਲੋਕਾਂ ਨੂੰ ਗ੍ਰਿਫ਼ਤਾਰ ਵੀ ਕੀਤਾ ਗਿਆ ਅਤੇ ਉਨ੍ਹਾਂ ਵਿਰੁੱਧ ਐਫਆਈਆਰ ਦਰਜ ਕਰ ਲਈ ਗਈ ਹੈ।