Begin typing your search above and press return to search.

ਜਲੰਧਰ ਜ਼ਿਮਨੀ ਚੋਣ ਨਤੀਜੇ : ਤੀਜੇ ਪੜਾਅ ਦੀ ਗਿਣਤੀ 'ਚ 11065 ਨਾਲ ਸ਼ੀਤਲ ਅੰਗੁਰਾਲ ਪਿੱਛੇ

ਤੀਜੇ ਪੜਾਅ ਵਿਚ 13847 ਮੋਹਿੰਦਰ ਭਗਤ ਨੇ ਵੱਡੀ ਲੀਡ ਬਣਾਈ , ,4938 ਵੋਟਾਂ ਨਾਲ ਕਾਂਗਰਸ ਉਮੀਦਵਾਰ ਸੁਰਿੰਦਰ ਕੌਰ ਦੂਜੇ ਤੇ ਅਤੇ 2782 ਭਾਜਪਾ ਉਮੀਦਵਾਰ ਸ਼ੀਤਲ ਅੰਗੁਰਾਲ ਤੀਜੇ ਸਥਾਨ ਬਣੇ ਹੋਏ ਨੇ

ਜਲੰਧਰ ਜ਼ਿਮਨੀ ਚੋਣ ਨਤੀਜੇ : ਤੀਜੇ ਪੜਾਅ ਦੀ ਗਿਣਤੀ ਚ 11065 ਨਾਲ ਸ਼ੀਤਲ ਅੰਗੁਰਾਲ ਪਿੱਛੇ
X

lokeshbhardwajBy : lokeshbhardwaj

  |  13 July 2024 11:48 AM IST

  • whatsapp
  • Telegram

ਤੀਜੇ ਪੜਾਅ ਵਿਚ 13847 ਮੋਹਿੰਦਰ ਭਗਤ ਨੇ ਵੱਡੀ ਲੀਡ ਬਣਾਈ , ,4938 ਵੋਟਾਂ ਨਾਲ ਕਾਂਗਰਸ ਉਮੀਦਵਾਰ ਸੁਰਿੰਦਰ ਕੌਰ ਦੂਜੇ ਤੇ ਅਤੇ 2782 ਭਾਜਪਾ ਉਮੀਦਵਾਰ ਸ਼ੀਤਲ ਅੰਗੁਰਾਲ ਤੀਜੇ ਸਥਾਨ ਬਣੇ ਹੋਏ ਨੇ


ਵਿਧਾਇਕ ਵਜੋਂ ਚੁਣੇ ਜਾਣ ਲਈ ਇਹ ਉਮੀਦਵਾਰ ਨੇ ਮੈਦਾਨ 'ਚ

2024 ਜ਼ਿਮਨੀ ਚੋਣ ਲੜਨ ਵਾਲੇ ਉਮੀਦਵਾਰਾਂ ਦੀ ਸੂਚੀ 'ਚ ਸ਼ੀਤਲ ਅੰਗੁਰਾਲ (ਭਾਜਪਾ), ਸੁਰਜੀਤ ਕੌਰ (ਸ਼੍ਰੋਮਣੀ ਅਕਾਲੀ ਦਲ), ਸੁਰਿੰਦਰ ਕੌਰ (ਇੰ. ਸੀ.), ਬਿੰਦਰ ਕੁਮਾਰ ਲੱਖਾ (ਬਸਪਾ), ਮਹਿੰਦਰ ਭਗਤ (ਆਪ), ਸਰਬਜੀਤ ਸਿੰਘ ਖਾਲਸਾ (ਐਸ.ਡੀ.ਐਸ.ਐਮ.), ਅਤੇ ਆਜ਼ਾਦ ਉਮੀਦਵਾਰ ਵੱਜੋਂ ਕੁਮਾਰ ਭਗਤ, ਅਜੇ ਪਾਲ ਵਾਲਮੀਕੀ, ਆਰਤੀ , ਇੰਦਰਜੀਤ ਸਿੰਘ, ਦੀਪਕ ਭਗਤ, ਨੀਤੂ ਸ਼ਤਰਨ ਵਾਲਾ, ਰਾਜ ਕੁਮਾਰ ਸਾਕੀ, ਵਰੁਣ ਕਲੇਰ ਵਾਰੀ , ਵਿਸ਼ਾਲ ਮੈਦਾਨ ਵਿੱਚ ਨੇ ।

ਜਾਣੋ ਪੰਜਾਬ ਦੀ ਸਿਆਸਤ ਲਈ ਇਸ ਹਲਕੇ ਦੀਆਂ ਜ਼ਿਮਨੀ ਚੋਣਾਂ ਕਿਉਂ ਬਣਿਆ ਜ਼ਰੂਰੀ ?

ਇਹ ਜ਼ਿਮਨੀ ਚੋਣ ਸਾਰੀਆਂ ਸਿਆਸੀ ਪਾਰਟੀਆਂ ਲਈ ਅਹਿਮ ਹੋਣ ਜਾ ਰਹੀ ਹੈ, ਕਿਉਂਕਿ ਇਸ ਨਾਲ ਚਾਰ ਵਿਧਾਨ ਸਭਾ ਸੀਟਾਂ ਲਈ ਉਪ ਚੋਣਾਂ ਅਤੇ 2027 ਦੀਆਂ ਚੋਣਾਂ ਦਾ ਰਾਹ ਪੱਧਰਾ ਹੋ ਜਾਵੇਗਾ। ਉੱਥੇ ਜੇਕਰ ਇਸ ਚੋਣ ਦੀ ਅਹਿਮੀਅਤ ਦੀ ਗੱਲ ਕਰਿਏ ਤਾਂ ਮੁੱਖ ਮੰਤਰੀ ਭਗਵੰਤ ਮਾਨ ਨੇ ਜਲੰਧਰ 'ਚ ਕਿਰਾਏ 'ਤੇ ਮਕਾਨ ਵੀ ਲਿਆ ਸੀ ਅਤੇ ਉਹ ਪਰਿਵਾਰ ਸਮੇਤ ਉਥੇ ਰਹਿਣ ਲੱਗੇ ਅਤੇ ਉਨ੍ਹਾਂ ਵੱਲੋ ਕਿਹਾ ਗਿਆ ਸੀ ਕਿ ਉਹ ਜ਼ਿਮਨੀ ਚੋਣ ਤੋਂ ਬਾਅਦ ਵੀ ਘਰ ਨੂੰ ਸੰਭਾਲ ਕੇ ਰੱਖਣਗੇ। ਮੁੱਖ ਮੰਤਰੀ ਵੱਲੋਂ ਇਹ ਵੀ ਕਿਹਾ ਗਿਆ ਕਿ ਉਹ ਹਫ਼ਤੇ ਵਿੱਚ ਦੋ ਦਿਨ ਦੋਆਬਾ ਅਤੇ ਮਾਝਾ ਖੇਤਰ ਦੇ ਲੋਕਾਂ ਨੂੰ ਮਿਲ ਕੇ ਉਨ੍ਹਾਂ ਦਾ ਰੁਟੀਨ ਲੈਣਗੇ।

Next Story
ਤਾਜ਼ਾ ਖਬਰਾਂ
Share it