Begin typing your search above and press return to search.

ਪੰਜਾਬ ਦੇ 22 ਜਿਲਿਆਂ ਵਿਚ ਦੋ ਘੰਟੇ ਲਈ ਕੀਤਾ ਜਾਵੇਗਾ ਰੇਲ ਦਾ ਚੱਕਾ ਜਾਮ : ਪੰਧੇਰ

ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ 3 ਅਕਤੂਬਰ ਨੂੰ 02 ਘੰਟੇ ਦੇ ਦੇਸ਼ ਵਿਆਪੀ ਰੇਲ ਰੋਕੋ ਅੰਦੋਲਨ ਦਾ ਐਲਾਨ ਕੀਤਾ ਗਿਆ ਇਸ ਮੌਕੇ ਕਿਸਾਨ ਆਗੂ ਸਰਵਨ ਸਿੰਘ ਪੰਧੇਰ ਨੇ ਕਿਹਾ ਕਿ ਪੰਜਾਬ ਦੇ 22 ਜਿਲਿਆਂ ਵਿੱਚ ਲਗਭਗ 35 ਸਥਾਨਾਂ ਤੇ ਰੇਲ ਦਾ ਚੱਕਾ ਜਾਮ ਕਰਨ ਦਾ ਐਲਾਨ ਕੀਤਾ ਹੈ

ਪੰਜਾਬ ਦੇ 22 ਜਿਲਿਆਂ ਵਿਚ ਦੋ ਘੰਟੇ ਲਈ ਕੀਤਾ ਜਾਵੇਗਾ ਰੇਲ ਦਾ ਚੱਕਾ ਜਾਮ : ਪੰਧੇਰ
X

Makhan shahBy : Makhan shah

  |  2 Oct 2024 5:21 PM IST

  • whatsapp
  • Telegram

ਅੰਮ੍ਰਿਤਸਰ (kavita) : ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ 3 ਅਕਤੂਬਰ ਨੂੰ 02 ਘੰਟੇ ਦੇ ਦੇਸ਼ ਵਿਆਪੀ ਰੇਲ ਰੋਕੋ ਅੰਦੋਲਨ ਦਾ ਐਲਾਨ ਕੀਤਾ ਗਿਆ ਇਸ ਮੌਕੇ ਕਿਸਾਨ ਆਗੂ ਸਰਵਨ ਸਿੰਘ ਪੰਧੇਰ ਨੇ ਕਿਹਾ ਕਿ ਪੰਜਾਬ ਦੇ 22 ਜਿਲਿਆਂ ਵਿੱਚ ਲਗਭਗ 35 ਸਥਾਨਾਂ ਤੇ ਰੇਲ ਦਾ ਚੱਕਾ ਜਾਮ ਕਰਨ ਦਾ ਐਲਾਨ ਕੀਤਾ ਹੈ ਅੰਮ੍ਰਿਤਸਰ ਦੇ ਦੇਵੀ ਦਾਸਪੁਰਾ ਤੋਂ ਲੈ ਕੇ ਜਿਲ੍ਾ ਗੁਰਦਾਸਪੁਰ ਦੇ ਕਸਬਾ ਬਟਾਲਾ ਤਰਨ ਤਾਰਨ ਵਿੱਚ ਤਰਨ ਤਰਨ ਸ਼ਹਿਰ ਅਤੇ ਪੱਟੀ ਜਿਲਾ ਹੁਸ਼ਿਆਰਪੁਰ ਦੇ ਵਿੱਚ ਟਾਂਡਾ ਅਤੇ ਹੁਸ਼ਿਆਰਪੁਰ ਖਾਸ ਜਿਲਾ ਲੁਧਿਆਣਾ ਦੇ ਵਿੱਚ ਕਿਲਾ ਰਾਏਪੁਰ ਤੇ ਸਾਹਨੇਵਾਲ ਜਿਲਾ ਜਲੰਧਰ ਦੇ ਵਿੱਚ ਫਿਲੋਰ ਅਤੇ ਲੋਹੀਆਂ ਫਿਰੋਜਪੁਰ ਦੇ ਵਿੱਚ ਤਲਵੰਡੀ ਭਾਈ ਮੱਲਾਂਵਾਲਾ, ਮੱਖੂ ,ਗੁਰੂ ਹਰਸਹਾਇ ਮੋਗਾ ਦੇ ਵਿੱਚ ਮੋਗਾ ਸਟੇਸ਼ਨ ਜ਼ਿਲਾ ਪਟਿਆਲਾ ਦੇ ਵਿੱਚ ਪਟਿਆਲਾ ਸਟੇਸ਼ਨ ਮੁਕਤਸਰ ਦੇ ਵਿੱਚ ਮਲੋਟ ਜ਼ਿਲਾ ਕਪੂਰਥਲਾ ਦੇ ਵਿੱਚ ਹਮੀਰਾ ਅਤੇ ਸੁਲਤਾਨਪੁਰ ਜਿਲਾ ਸੰਗਰੂਰ ਦੇ ਵਿੱਚ ਸੁਨਾਮ ਮਲੇਰ ਕੋਟਲਾ ਦੇ ਵਿੱਚ ਅਹਿਮਦਗੜ੍ਹ ਫਰੀਦਕੋਟ ਦੇ ਵਿੱਚ ਸਿਟੀ ਫਰੀਦਕੋਟ ਬਠਿੰਡਾ ਦੇ ਵਿੱਚ ਰਾਮਪੁਰਾ ਫੂਲ ਪਠਾਨਕੋਟ ਦੇ ਵਿੱਚ ਪਰਮਾਨੰਦ ਉਪਰੋਕਤ ਤੋਂ ਪੂਰੇ ਭਾਰਤ ਵਿੱਚ ਰੇਲ ਰੋਕੋ ਅੰਦੋਲਨ ਕੀਤਾ ਜਾਵੇਗਾ।

ਇਸ ਤੋਂ ਇਲਾਵਾ ਹਰਿਆਣਾ ਦੇ ਵਿੱਚ ਤਿੰਨ ਸਥਾਨਾ ਤੇ ਰਾਜਸਥਾਨ ਦੇ ਵਿੱਚ 02 ਸਥਾਨਾਂ ਦੇ ਤਾਮਿਲਨਾਡੂ ਦੇ ਵਿੱਚ ਦੋ ਸਥਾਨਾਂ ਤੇ ਮੱਧ ਪ੍ਰਦੇਸ਼ ਦੇ ਵਿੱਚ ਦੋ ਸਥਾਨਾਂ ਤੇ ਅਤੇ ਯੂਪੀ ਦੇ ਵਿੱਚ ਤਿੰਨ ਸਥਾਨਾਂ ਦੇ ਉੱਤੇ ਰੇਲ ਦਾ ਚੱਕਾ ਜਾਮ ਕੀਤਾ ਜਾਵੇਗਾ ਉਹਨਾਂ ਪੰਜਾਬ ਦੇ ਕਿਸਾਨ ਜਥੇਬੰਦੀਆਂ ਤੇ ਮਜ਼ਦੂਰਾਂ ਲੋਕਾਂ ਨੂੰ ਤਿੰਨ ਅਕਤੂਬਰ ਨੂੰ ਵੱਡੇ ਪੱਧਰ ਤੇ ਨੌਜਵਾਨ, ਬਜ਼ੁਰਗ ਮਾਤਾਵਾਂ ਭੈਣਾਂ ਨੂੰ ਉਪਰੋਕਤ ਰੇਲ ਰੋਕੋ ਅੰਦੋਲਨ ਦੇ ਵਿੱਚ ਵੱਡੇ ਪੱਧਰ ਤੇ ਸ਼ਮੂਲੀਅਤ ਕਰਨ ਦੀ ਅਪੀਲ ਕੀਤੀÍ ਉਨ੍ਹਾ ਕਿਹਾ ਕਿ ਕੱਲ ਰਵਨੀਤ ਸਿੰਘ ਬਿੱਟੂ ਦਾ ਬਿਆਨ ਆਇਆ ਵੀ ਕਿਸਾਨ ਆਗੂਆਂ ਨੂੰ ਜਿਹੜੀ ਇਸ ਕੰਮਾਂ ਲਈ ਜਿੰਮੇਵਾਰ ਹੈ ਜਿਹੜੇ ਝੋਨੇ ਦੀ ਖਰੀਦ ਨਹੀਂ ਹੋ ਰਹੀ ਜਾਂ ਜੋ ਕ੍ਰਾਈਸਿਸ ਕਿਸਾਨੀ ਵਿੱਚ ਆ ਰਿਹਾ ਜਾਂ ਉਹਨਾਂ ਨੂੰ ਕੀ ਪਤਾ ਹੈ ਕਿ ਡੀਜ਼ਲ ਦੀਆਂ ਦਾ ਤੇ ਹੋਰ ਵੀ ਸਮੱਸਿਆ ਕਿਸਾਨਾਂ ਨੂੰ ਹਨ ਉਹ ਵਰਗਲਾਉਂਦੇ ਆ ਕਿਸਾਨਾਂ ਨੂੰ ਤਾਂ ਰਵਨੀਤ ਬਿੱਟੂ ਜੀ ਤੁਹਾਨੂੰ ਕਹਿਣਾ ਚਾਹੁੰਦੇ ਹਾਂ ਕਿ ਜੇ ਹੁੰਦੇ ਨਾ ਤੁਹਾਡੇ ਮਾਰੇ ਜੀਪ ਥੱਲੇ ਦੇ ਕੇ ਕਿਸੇ ਨੇ ਮਾਰੇ ਹੁੰਦੇ ਤਾਂ ਤੁਹਾਡੇ ਕਾਲਜੇ ਨੂੰ ਪੈਂਦਾ ਹੱਥ ਤੇ ਤੁਹਾਨੂੰ ਮਿਲਦਾ ਨਾ ਇਨਸਾਫ ਤੇ ਜਿਨਾਂ ਨੇ ਤੁਹਾਡੇ ਮਾਰੇ ਹੁੰਦੇ ਉਹਨਾਂ ਨੂੰ ਜਮਾਨਤਾਂ ਦੇ ਕੇ ਬਾਹਰ ਕਢਾਇਆ ਹੁੰਦਾ ਤਾਂ ਫਿਰ ਤੁਹਾਨੂੰ ਪੁੱਛਦੇ ਵੀ ਤੁਹਾਡੇ ਦਿਲ ਤੇ ਕੀ ਬੀਤਦੀ ਹੈ ਸ਼ਰੇਆਮ ਜਿਹੜੀ ਪਾਰਟੀ ਦੇ ਵਿੱਚ ਰਵਨੀਤ ਬਿੱਟੂ ਜੀ ਹਨ ਉਹਦੇ ਮੰਤਰੀ ਜਿਹੜੇ ਸਾਬਕਾ ਮੰਤਰੀ ਉਹਦੇ ਮੁੰਡੇ ਨੇ ਥਾਰ ਗੱਡੀ ਚੜਾਈ ਸਾਡੇ ਕਿਸਾਨਾਂ ਤੇ ਪੱਤਰਕਾਰ ਤੇ ਸ਼ਰੇਆਮ ਕਤਲ ਕੀਤਾ ਤੇ ਮੰਤਰੀ ਦੇ ਮੁੰਡੇ ਨੂੰ ਜਮਾਨਤ ਦੇ ਕੇ ਬਾਹਰ ਕੱਢਿਆ ਗਿਆ।

ਮੰਤਰੀ ਦੇ ਭਰਾ ਨੂੰ ਜਿਹੜਾ ਹੈ ਉਹ ਬਾਹਰ ਕਢਾਇਆ ਗਿਆ ਹੈ ਤੇ ਬਾਕੀਆਂ ਨੂੰ ਜਮਾਨਤਾਂ ਦੇਣ ਦੀ ਤਿਆਰੀ ਹੋ ਰਹੀ ਹੈ ਕਿਉਂ ਨਾ ਇਨਸਾਫ ਲਈ ਲੜੀਏ ਇਹਤੋਂ ਕਾ ਐਮਐਸਪੀ ਲੀਗਲ ਗਰੰਟੀ ਕਾਨੂੰਨ ਤੇ ਦੇਸ਼ ਦੇ ਪ੍ਰਧਾਨ ਮੰਤਰੀ ਨੇ 2014 ਤੋਂ ਪਹਿਲੋਂ ਵਰਗ ਰਾਇਆ ਸਾਨੂੰ ਕਿ ਐਮਐਸਪੀ ਲੀਗਲ ਗਰੰਟੀ ਕਾਨੂੰਨ ਬਣਨਾ ਚਾਹੀਦਾ ਜਦੋਂ ਕੰਜੂਮਰ ਅਫੇਅਰ ਕਮੇਟੀ ਦੇ ਚੇਅਰ ਪਰਸਨ ਸੀ ਉਹ ਇਹ ਵੀ ਕਿਹਾ ਵੀ ਪਹਿਲੀ ਕੈਬਨਟ ਮੀਟਿੰਗ ਦੇ ਵਿੱਚ ਕਿਸਾਨਾਂ ਦਾ ਕਰਜ਼ਾ ਖਤਮ ਕਰਾਂਗੇ ਸੀ ਟੁ ਫਸਲਾਂ ਦੇ ਭਾਅ ਦੇਣੇ ਸੀ ਬਿੱਟੂ ਸਾਹਿਬ ਤੇ ਤੁਹਾਡੀ ਪਾਰਟੀ ਨੇ ਸੁਪਰੀਮ ਕੋਰਟ ਚ ਹਲਫਨਾਮਾ ਦੇ ਦਿੱਤਾ ਕੀ ਅਸੀਂ ਦੇ ਨਹੀਂ ਸਕਦੇÍ

2019 ਚ ਕਿਸਾਨਾਂ ਦੀ ਆਮਦਨ ਦੁਗਣੀ ਕਰਨ ਦਾ ਤੁਸੀਂ ਫੈਸਲਾ ਵਰਗਲਾਉਂਦੇ ਤਾਂ ਤੁਸੀਂ ਜੇ ਅਸੀਂ ਪਹਿਲੋਂ ਵੀ ਪ੍ਰੈਸ ਨੂੰ ਕਿਹਾ ਸੀ ਕਿ ਪਹਿਲੋਂ ਅਮਿਤ ਸ਼ਾਹ ਜੀ ਫਿਰ ਕੰਗਨਾ ਰਨੌਤ ਜੀ ਫਿਰ ਖੱਟੜ ਸਾਹਿਬ ਤੇ ਬਾਅਦ ਚ ਅਸੀਂ ਕਿਹਾ ਸੀ ਰਵਨੀਤ ਬਿੱਟੂ ਦਾ ਬਿਆਨ ਵੀ ਆ ਗਾ ਗਿਆ ਸਾਨੂੰ ਪਤਾ ਸੀ ਨਾਗਪੁਰ ਤੋਂ ਸਾਰੀ ਸਿਆਸਤ ਤਹਿ ਹੁੰਦੀ ਆ ਰਵਨੀਤ ਬਿੱਟੂ ਜੀ ਨੂੰ ਚੁਣਿਆ ਹੀ ਇਸ ਕਰਕੇ ਗਿਆ ਸੀ।

ਇੱਕ ਪੱਗ ਵਾਲਾ ਬੰਦਾ ਚਾਹੀਦਾ ਜਿਹੜਾ ਲਗਾਤਾਰ ਕਿਸਾਨ ਲੀਡਰਾਂ ਨੂੰ ਗਾਲਾਂ ਕੱਢਦਾ ਰਹੇ ਬਿੱਟੂ ਜੀ ਆਪਣੀ ਪਾਰਟੀ ਵੇਖ ਲਓ ਤੁਹਾਡੇ ਪ੍ਰਧਾਨ ਸਾਹਿਬ ਨਰਾਜ਼ ਹੋ ਕੇ ਬੈਠੇ ਆ ਜਦੋਂ ਤੁਸੀਂ ਮੰਤਰੀ ਬਣੇ ਜੇ ਉਦੋਂ ਦੀ ਸਾਰੀ ਭਾਜਪਾ ਰਾਜ ਹੋ ਕੇ ਬੈਠੀ ਪਈ ਆ ਆਪਣੇ ਘਰ ਝਾਤੀ ਮਾਰ ਲਓ ਘਰ ਕੀ ਵੰਡਿਆ ਇਸ ਕਰਕੇ ਔਰ ਜਿਹੜੀ ਖਰੀਦਣੀ ਸ਼ੁਰੂ ਹੋਈ ਕੱਲ ਆੜਤੀ ਹੜਤਾਲ ਤੇ ਨੇ ਮਜ਼ਦੂਰ ਹੜਤਾਲ ਤੇ ਨੇ ਮਿਲਰਾਂ ਦਾ ਆਰਡਰ ਰੌਲਾ ਚੱਲ ਰਿਹਾ ਦੇਖੋ ਅਸੀਂ ਪੰਜਾਬ ਤੇ ਕੇਂਦਰ ਸਰਕਾਰ ਨੂੰ ਬਿੱਟੂ ਸਾਹਿਬ ਤੁਹਾਡੇ ਸਰਕਾਰ ਇਸ ਕੰਮ ਲਈ ਬਹੁਤ ਵੱਡੇ ਪੱਧਰ ਤੇ ਜਿੰਮੇਵਾਰÍ

ਤੁਸੀਂ ਪੰਜਾਬ ਨਾ ਬਦਲੇ ਦੀ ਭਾਵਨਾ ਨਾਲ ਸਭ ਕੁਝ ਕਰ ਰਹੇ ਜੇ ਅਸੀਂ ਸਪਸ਼ਟ ਕਰਨਾ ਚਾਹੁੰਦੇ ਆਂ ਇਹ ਤਿੰਨੇ ਵਰਗ ਆੜਤੀ ਮਜ਼ਦੂਰ ਤੇ ਕਿਸਾਨਾਂ ਨੂੰ ਰਲ ਕੇ ਤਗੜਾ ਅੰਦੋਲਨ ਨਾ ਕਰਨਾ ਪੈ ਜਾਵੇ ਇਸ ਤੋਂ ਪਹਿਲੋਂ ਇਹ ਸਮੱਸਿਆਵਾਂ ਦਾ ਹੱਲ ਹੋਣਾ ਚਾਹੀਦਾ ਚਾਹੇ ਕੇਂਦਰ ਸਰਕਾਰ ਆ ਤੇ ਚਾਹੇ ਪੰਜਾਬ ਸਰਕਾਰ ਆ ਔਰ ਜਿਹੜੇ ਪਾਪ ਕਮਾਏ ਆ ਰਵਨੀਤ ਬਿੱਟੂ ਜੀ ਦੀ ਪਾਰਟੀ ਨੇ ਜਿਹੜੇ ਜਿਹੜੇ ਸਾਡੇ ਖੂਨ ਨਾ ਹੱਥ ਰੰਗੇ ਨਾ ਸ਼ਹੀਦ ਸ਼ੁਭ ਕਰਨ ਦੀ ਸ਼ਹੀਦੀ ਨਾਲ ਔਰ ਜਿਵੇਂ ਕਿਸਾਨ ਜਖਮੀ ਕੀਤੇ ਆ ਜਿਵੇਂ ਫਸਲ ਲਗਾਈ ਸੀ ਕਿੱਲਾਂ ਦੀ ਬਿੱਟੂ ਸਾਹਿਬ ਆ ਗਿਆ ਸਮਾਂ ਪੰਜ ਨੂੰ ਦੇ ਦੇਣਗੇ ਹਰਿਆਣੇ ਵਾਲੇ ਜਵਾਬ ਔਰ ਅਸੀਂ ਕਹਿੰਦੇ ਆ ਵੀ ਹੁਣ ਵੱਧ ਚੜ ਕੇ ਲੋਕ ਆਉਣਗੇ ਕੰਮ ਛੱਡ ਕੇ ਵੀ ਆਉਣਗੇ ਜਦੋਂ ਬਿੱਟੂ ਵਰਗੇ ਬੰਦੇ ਚੈਲੰਜ ਕਰਦੇ ਆ ਪੰਜਾਬੀਆਂ ਨੂੰ ਵੀ ਨਹੀਂ ਆਉਣਾ ਕੰਮ ਕਰ ਰਹੇ ਵੱਧ ਚੜ ਕੇ ਆਉਂਦੇ ਹੁੰਦੇ ਆ ਤੇ ਵੱਧ ਚੜ ਕੇ ਰੇਲ ਰੋਕੋ ਅੰਦੋਲਨ ਕੱਲ ਦਾ ਹੋਵੇਗਾ।

Next Story
ਤਾਜ਼ਾ ਖਬਰਾਂ
Share it