Begin typing your search above and press return to search.

ਅਮਰੀਕਾ ਸਮਿਟ 'ਚ ਪੰਜਾਬ ਦਾ ਮਾਡਲ ਪੇਸ਼ ਕਰਨ ਤੋਂ ਰੋਕਿਆ ਗਿਆ : ਮੰਤਰੀ ਈਟੀਓ

ਪੰਜਾਬ ਦੇ ਕੈਬਨਟ ਮੰਤਰੀ ਹਰਭਜਨ ਸਿੰਘ ਈਟੀਓ ਨੂੰ ਅਮਰੀਕਾ ਜਾਣ ਤੋਂ ਰੋਕਣ ਤੋਂ ਲੈ ਕੇ ਮੀਡੀਆ ਨਾਲ ਗੱਲਬਾਤ ਕੀਤੀ ਗਈ ਹੈ। ਇਸ ਮੌਕੇ ਕੈਬਨਟ ਮੰਤਰੀ ਹਰਭਜਨ ਸਿੰਘ ਈਟੀਓ ਨੇ ਕਿਹਾ ਕਿ ਅਮੇਰੀਕਾ ਦੇ ਵਿੱਚ ਨੈਸ਼ਨਲ ਕਾਨਫਰੰਸ ਸੀ। ਮੇਰਾ ਵੀ ਉਥੇ ਜਾਣ ਦਾ ਪ੍ਰੋਗਰਾਮ ਸੀ।

ਅਮਰੀਕਾ ਸਮਿਟ ਚ ਪੰਜਾਬ ਦਾ ਮਾਡਲ ਪੇਸ਼ ਕਰਨ ਤੋਂ ਰੋਕਿਆ ਗਿਆ : ਮੰਤਰੀ ਈਟੀਓ
X

Makhan shahBy : Makhan shah

  |  1 Aug 2025 4:01 PM IST

  • whatsapp
  • Telegram

ਅੰਮ੍ਰਿਤਸਰ : ਪੰਜਾਬ ਦੇ ਕੈਬਨਟ ਮੰਤਰੀ ਹਰਭਜਨ ਸਿੰਘ ਈਟੀਓ ਨੂੰ ਅਮਰੀਕਾ ਜਾਣ ਤੋਂ ਰੋਕਣ ਤੋਂ ਲੈ ਕੇ ਮੀਡੀਆ ਨਾਲ ਗੱਲਬਾਤ ਕੀਤੀ ਗਈ ਹੈ। ਇਸ ਮੌਕੇ ਕੈਬਨਟ ਮੰਤਰੀ ਹਰਭਜਨ ਸਿੰਘ ਈਟੀਓ ਨੇ ਕਿਹਾ ਕਿ ਅਮੇਰੀਕਾ ਦੇ ਵਿੱਚ ਨੈਸ਼ਨਲ ਕਾਨਫਰੰਸ ਸੀ। ਮੇਰਾ ਵੀ ਉਥੇ ਜਾਣ ਦਾ ਪ੍ਰੋਗਰਾਮ ਸੀ। ਉਹਨਾਂ ਕਿਹਾ ਕਿ ਮੈਨੂੰ ਇਨਵੀਟੇਸ਼ਨ ਵੀ ਮਿਲਿਆ ਸੀ। ਮੈਂ ਜਾਣ ਦੇ ਪ੍ਰਬੰਧ ਵੀ ਕੀਤੇ ਸੀ ਪਰ ਮਨਿਸਟਰੀ ਆਫ ਐਕਸਟਰਨਲ ਫੇਅਰਸ ਗਵਰਮੈਂਟ ਆਫ ਇੰਡੀਆ ਨੇ ਮੇਰੀ ਰਿਕੁਐਸਟ ਕੀਤੀ ਸੀ ਕਿਉਂਕਿ ਮਨਿਸਟਰੀ ਆਫ ਗਵਰਮੈਂਟ ਆਫ ਇੰਡੀਆ ਤੋਂ ਪਰਮਿਸ਼ਨ ਲੈਣੀ ਸੀ ਉਹਨਾਂ ਨੇ ਜਿਹੜੀ ਪਰਮਿਸ਼ਨ ਉਹ ਨਹੀਂ ਦਿੱਤੀ ਇਹ ਤਾਂ ਮਨਿਸਟਰੀ ਆਫ ਐਕਸਟਰਨਲ ਅਫੇਅਰਸ ਤੁਹਾਨੂੰ ਦੱਸ ਸਕਦੀ ਹੈ।

ਓਹਨਾ ਕਿਹਾ ਕਿ ਉੱਥੇ ਜਿਹੜੇ ਐਜੂਕੇਸ਼ਨ ਦੀ ਗੱਲ ਹੋਣੀ ਸੀ ਸਿਟੀ ਆਫ ਕੌਸਟਨ ਜਿਹੜਾ ਹਾ, ਜਿਹਨੂੰ ਸਿਟੀ ਆਫ ਐਜੂਕੇਸ਼ਨ ਕਿਹਾ ਜਾਂਦਾ ਕੋਈ ਹੋਰ ਟੈਕਨੋਲੋਜੀ ਦੀ ਗੱਲ ਹੋਣੀ ਸੀ। ਓਹਨਾ ਕਿਹਾ ਅਸੀਂ ਵੀ ਪੰਜਾਬ ਵੱਲੋਂ ਪ੍ਰੀਸੈਂਟ ਕਰਕੇ ਆਪਣੇ ਆਪ ਨੂੰ ਜੋ ਸਾਡਾ ਮਾਡਲ ਆ ਜੋ ਅਸੀਂ ਆਪ ਪੰਜਾਬ ਦੇ ਵਿੱਚ ਕੀਤਾ ਇਹਦਾ ਫੀਲਡ ਆਫ ਐਜੂਕੇਸ਼ਨ ਇਨ ਦਾ ਫੀਲਡ ਆਫ ਪਾਵਰ ਦੇ ਬਾਰੇ ਉਹੀ ਦੱਸ ਸਕਦੇ ਨੇ।


ਓਹਨਾ ਕਿਹਾ ਕਿ ਮੇਰਾ ਖਿਆਲ ਹੈ ਕਿ ਇਹੋ ਜਿਹੇ ਸਮਾਗਮਾਂ ਦੇ ਵਿੱਚ ਸਾਡੀ ਪਰਮਿਸ਼ਨ ਜਿਹੜੀ ਹੈ, ਉਹ ਹੋਣੀ ਚਾਹੀਦੀ ਹੈ ਤਾਂ ਕਿ ਅਸੀਂ ਇੰਟਰੈਕਸ਼ਨ ਜਿਹੜਾ ਹੈ ਉਹ ਕਰ ਸਕੀਏ। ਆਪਣੇ ਸੂਬੇ ਵਾਸਤੇ ਆਪਣੇ ਦੇਸ਼ ਵਾਸਤੇ ਕੁਝ ਨਾ ਕੁਝ ਵਧੀਆ ਆਈਡੀਆਜ ਜਿਹੜੇ ਨੇ ਉਹ ਇੰਟਰਨੈਸ਼ਨਲ ਮੰਚ ਤੇ ਉਹ ਸਾਂਝੇ ਕਰ ਸਕੀਏ। ਮੈਂ ਸਮਝਦਾ ਕਿ ਇਹੋ ਜਿਹੀ ਪਰਮਿਸ਼ਨ ਰੋਕਨੀ ਨਹੀਂ ਚਾਹੀਦੀ।

Next Story
ਤਾਜ਼ਾ ਖਬਰਾਂ
Share it