ਪੰਜਾਬ ਸਰਕਾਰ ਵੱਲੋਂ ਬਜਟ ’ਚ ਵੱਡੇ ਐਲਾਨ, ਦੇਖੋ, ਕਿਹੜੇ ਕੰਮ ਲਈ ਰੱਖਿਆ ਕਿੰਨਾ ਫੰਡ
ਪੰਜਾਬ ਸਰਕਾਰ ਵੱਲੋਂ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ ‘ਬਦਲਦਾ ਪੰਜਾਬ’ ਥੀਮ ਤਹਿਤ ਸਾਲ 2025-26 ਲਈ ਬਜਟ ਪੇਸ਼ ਕੀਤਾ ਗਿਆ, ਜਿਸ ਵਿਚ ਪੰਜਾਬ ਸਰਕਾਰ ਵੱਲੋਂ ਸਿਹਤ, ਸਿੱਖਿਆ ਅਤੇ ਖੇਤੀਬਾੜੀ ’ਤੇ ਫੋਕਸ ਕਰਦਿਆਂ ਕਈ ਵੱਡੇ ਐਲਾਨ ਕੀਤੇ ਗਏ। ਸੋ ਆਓ ਤੁਹਾਨੂੰ ਦੱਸਦੇ ਆਂ ਕਿ ਕਿਹੜੇ ਕੰਮ ਲਈ ਸਰਕਾਰ ਨੇ ਰੱਖਿਆ ਕਿੰਨਾ ਫੰਡ?

ਚੰਡੀਗੜ੍ਹ : ਪੰਜਾਬ ਸਰਕਾਰ ਵੱਲੋਂ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ ‘ਬਦਲਦਾ ਪੰਜਾਬ’ ਥੀਮ ਤਹਿਤ ਸਾਲ 2025-26 ਲਈ ਬਜਟ ਪੇਸ਼ ਕੀਤਾ ਗਿਆ, ਜਿਸ ਵਿਚ ਪੰਜਾਬ ਸਰਕਾਰ ਵੱਲੋਂ ਸਿਹਤ, ਸਿੱਖਿਆ ਅਤੇ ਖੇਤੀਬਾੜੀ ’ਤੇ ਫੋਕਸ ਕਰਦਿਆਂ ਕਈ ਵੱਡੇ ਐਲਾਨ ਕੀਤੇ ਗਏ। ਸੋ ਆਓ ਤੁਹਾਨੂੰ ਦੱਸਦੇ ਆਂ ਕਿ ਕਿਹੜੇ ਕੰਮ ਲਈ ਸਰਕਾਰ ਨੇ ਰੱਖਿਆ ਕਿੰਨਾ ਫੰਡ?
ਵਿੱਤ ਮੰਤਰੀ ਹਰਪਾਲ ਚੀਮਾ ਨੇ ਦਿੱਤੀ ਬਜਟ ਦੀ ਜਾਣਕਾਰੀ
‘ਬਦਲਦਾ ਪੰਜਾਬ’ ਥੀਮ ਤਹਿਤ ਪੇਸ਼ ਕੀਤਾ ਬਜਟ
ਸਿਹਤ, ਸਿੱਖਿਆ ਅਤੇ ਖੇਤੀਬਾੜੀ ’ਤੇ ਫੋਕਸ
10 ਲੱਖ ਮੁਫ਼ਤ ਇਲਾਜ ਦੀ ਦਿੱਤੀ ਸਹੂਲਤ
ਬਜਟ ’ਚ 1100 ਵਾਲੀ ਸਕੀਮ ਦਾ ਨਹੀਂ ਕੀਤਾ ਜ਼ਿਕਰ
ਔਰਤਾਂ ਨੂੰ ਇਕ ਸਾਲ ਹੋਰ ਕਰਨੀ ਪਊ ਉਡੀਕ
ਪੇਂਡੂ ਸੜਕਾਂ ਦੇ ਨਿਰਮਾਣ ਲਈ 2873 ਕਰੋੜ
ਸ਼ਹਿਰੀ ਵਿਕਾਸ ਲਈ 5983 ਕਰੋੜ ਰੱਖੇ
ਫ਼ਸਲੀ ਵਖਰੇਵੇਂ ਲਈ 115 ਕਰੋੜ ਦਾ ਐਲਾਨ
ਤਕਨੀਕੀ ਸਿੱਖਿਆ ’ਚ ਨਵੇਂ ਕੋਰਸਾਂ ਲਈ 57.9 ਕਰੋੜ
ਜਨਤਕ ਆਵਾਜਾਈ ਲਈ 347 ਬੱਸਾਂ ਖ਼ਰੀਦੇਗੀ ਸਰਕਾਰ
ਖੇਤੀ ਸਬਸਿਡੀ ਲਈ 9992 ਕਰੋੜ ਰੱਖੇ ਗਏ
63250 ਕਰੋੜ ਰੈਵਨਿਊ ਟੈਕਸ ਤੋਂ ਮਿਲਣ ਦਾ ਅਨੁਮਾਨ
ਸਰਕਾਰ ਨੇ ਨਹੀਂ ਲਗਾਇਆ ਕੋਈ ਨਵਾਂ ਟੈਕਸ
2 ਲੱਖ 36 ਹਜ਼ਾਰ 80 ਕਰੋੜ ਦਾ ਕੁੱਲ ਬਜਟ ਕੀਤਾ ਵੇਸ਼
ਖੇਡ ਵਿਭਾਗ ਲਈ 979 ਕਰੋੜ ਰੁਪਏ ਰੱਖੇ ਗਏ
ਰੰਗਲਾ ਪੰਜਾਬ ਸਕੀਮ ਲਈ 585 ਕਰੋੜ ਰੁਪਏ ਰੱਖੇ
ਸਮਾਜਿਕ ਨਿਆਂ ਲਈ 9340 ਕਰੋੜ ਰੁਪਏ
ਬਿਜਲੀ ਵਿਭਾਗ ਲਈ 7614 ਕਰੋੜ
ਮੈਡੀਕਲ ਸਿੱਖਿਆ ਲਈ 1336 ਕਰੋੜ
ਕਿਸਾਨਾਂ ਨੂੰ ਮੁਫ਼ਤ ਬਿਜਲੀ ਲਈ 9992 ਕਰੋੜ
ਗ੍ਰਹਿ ਤੇ ਜੇਲ੍ਹਾਂ ਲਈ 11560 ਕਰੋੜ ਰੁਪਏ
ਸੈਰ ਸਪਾਟਾ ਤੇ ਸਭਿਆਚਾਰ ਲਈ 204
ਸਹਿਕਾਰਤਾ ਲਈ 250 ਰੁਪਏ
ਪੇਂਡੂ ਵਿਕਾਸ ਲਈ 3500 ਕਰੋੜ ਰੁਪਏ
ਸੀਐਮ ਸਟ੍ਰੀਟ ਲਾਈਟ ਯੋਜਨਾ ਲਈ 115 ਕਰੋੜ