Begin typing your search above and press return to search.

ਡਾਕਟਰ ਧਰਮਵੀਰ ਗਾਂਧੀ ਨੇ ਪਟਿਆਲਾ ਤੋਂ ਦੂਜੀ ਵਾਰ ਪ੍ਰਨੀਤ ਕੌਰ ਨੂੰ ਹਰਾਇਆ

ਪੰਜਾਬ ਲੋਕ ਸਭਾ ਚੋਣਾਂ ਦੇ ਨਤੀਜੇ ਤਕਰੀਬਨ ਸਪੱਸ਼ਟ ਹੁੰਦੇ ਹੀ ਜਾ ਰਹੇ ਹਨ। ਹੁਣ ਕਾਂਗਰਸ ਉਮੀਦਵਾਰ ਡਾਕਟਰ ਧਰਮਵੀਰ ਗਾਂਧੀ ਨੇ ਪਟਿਆਲਾ ਤੋਂ ਪ੍ਰਨੀਤ ਕੌਰ ਨੂੰ ਦੂਜੀ ਵਾਰੀ ਹਰਾ ਦਿੱਤਾ ਹੈ। ਪਟਿਆਲਾ ਤੋਂ ਡਾਕਟਰ ਧਰਮਵੀਰ 14 ਹਜ਼ਾਰ 623 ਵੋਟਾਂ ਦੀ ਲੀਡ ਨਾਲ ਜਿੱਤੇ ਹਨ। ਦੂਜੇ ਨੰਬਰ ਉੱਤੇ ਆਮ ਆਦਮੀ ਪਾਰਟੀ ਦੇ ਡਾ. ਬਲਬੀਰ ਸਿੰਘ ਅਤੇ ਤੀਜੇ ਨੰਬਰ ਉੱਤੇ ਪ੍ਰਨੀਤ ਕੌਰ ਹੈ।

ਡਾਕਟਰ ਧਰਮਵੀਰ ਗਾਂਧੀ ਨੇ ਪਟਿਆਲਾ ਤੋਂ ਦੂਜੀ ਵਾਰ ਪ੍ਰਨੀਤ ਕੌਰ ਨੂੰ ਹਰਾਇਆ
X

Dr. Pardeep singhBy : Dr. Pardeep singh

  |  4 Jun 2024 3:56 PM IST

  • whatsapp
  • Telegram

ਪਟਿਆਲਾ: ਪੰਜਾਬ ਲੋਕ ਸਭਾ ਚੋਣਾਂ ਦੇ ਨਤੀਜੇ ਤਕਰੀਬਨ ਸਪੱਸ਼ਟ ਹੁੰਦੇ ਹੀ ਜਾ ਰਹੇ ਹਨ। ਹੁਣ ਕਾਂਗਰਸ ਉਮੀਦਵਾਰ ਡਾਕਟਰ ਧਰਮਵੀਰ ਗਾਂਧੀ ਨੇ ਪਟਿਆਲਾ ਤੋਂ ਪ੍ਰਨੀਤ ਕੌਰ ਨੂੰ ਦੂਜੀ ਵਾਰੀ ਹਰਾ ਦਿੱਤਾ ਹੈ। ਪਟਿਆਲਾ ਤੋਂ ਡਾਕਟਰ ਧਰਮਵੀਰ 14 ਹਜ਼ਾਰ 623 ਵੋਟਾਂ ਦੀ ਲੀਡ ਨਾਲ ਜਿੱਤੇ ਹਨ। ਦੂਜੇ ਨੰਬਰ ਉੱਤੇ ਆਮ ਆਦਮੀ ਪਾਰਟੀ ਦੇ ਡਾ. ਬਲਬੀਰ ਸਿੰਘ ਅਤੇ ਤੀਜੇ ਨੰਬਰ ਉੱਤੇ ਪ੍ਰਨੀਤ ਕੌਰ ਹੈ।

ਅਪਡੇਟ ਜਾਰੀ ....


Next Story
ਤਾਜ਼ਾ ਖਬਰਾਂ
Share it