Begin typing your search above and press return to search.

ਕੈਨੇਡਾ : ਪੰਜਾਬੀ ਨੌਜਵਾਨ ਦੀ ਹਾਰਟ ਅਟੈਕ ਨਾਲ ਮੌਤ

ਕੈਨੇਡਾ : ਐਡਮਿੰਟਨ ‘ਤੋਂ ਦੁਖਦਾਈ ਖਬਰ ਸਾਹਮਣੇ ਆਈ ਹੈ। ਇਥੇ 32 ਸਾਲਾਂ ਹਨਦੀਪ ਸਿੰਘ ਹਨੀ ਦੀ ਦਿਲ ਦਾ ਦੌਰਾ ਪੈਣ ਨਾਲ ਜਾਨ ਚਲੀ ਗਈ। ਪੰਜਾਬ ਵਿਚ ਹਨਦੀਪ ਸਿੰਘ ਫਤਿਹਗੜ੍ਹ ਸਾਹਿਬ ਦਾ ਰਹਿਣ ਵਾਲਾ ਸੀ।ਹਨਦੀਪ ਸਿੰਘ 6 ਮਹੀਨੇ ਪਹਿਲਾ ਐਡਮਿੰਟਨ ਸ਼ਹਿਰ ਵਿਖੇ ਆਪਣੀ ਪਤਨੀ ਨਾਲ ਵਰਕ ਪਰਮਿਟ ਉਤੇ ਕੰਮ ਕਰਨ ਗਿਆ ਸੀ।

ਕੈਨੇਡਾ : ਪੰਜਾਬੀ ਨੌਜਵਾਨ ਦੀ ਹਾਰਟ ਅਟੈਕ ਨਾਲ ਮੌਤ
X

Editor (BS)By : Editor (BS)

  |  2 Sept 2023 5:44 AM IST

  • whatsapp
  • Telegram

ਕੈਨੇਡਾ : ਐਡਮਿੰਟਨ ‘ਤੋਂ ਦੁਖਦਾਈ ਖਬਰ ਸਾਹਮਣੇ ਆਈ ਹੈ। ਇਥੇ 32 ਸਾਲਾਂ ਹਨਦੀਪ ਸਿੰਘ ਹਨੀ ਦੀ ਦਿਲ ਦਾ ਦੌਰਾ ਪੈਣ ਨਾਲ ਜਾਨ ਚਲੀ ਗਈ। ਪੰਜਾਬ ਵਿਚ ਹਨਦੀਪ ਸਿੰਘ ਫਤਿਹਗੜ੍ਹ ਸਾਹਿਬ ਦਾ ਰਹਿਣ ਵਾਲਾ ਸੀ।
ਹਨਦੀਪ ਸਿੰਘ 6 ਮਹੀਨੇ ਪਹਿਲਾ ਐਡਮਿੰਟਨ ਸ਼ਹਿਰ ਵਿਖੇ ਆਪਣੀ ਪਤਨੀ ਨਾਲ ਵਰਕ ਪਰਮਿਟ ਉਤੇ ਕੰਮ ਕਰਨ ਗਿਆ ਸੀ।

Next Story
ਤਾਜ਼ਾ ਖਬਰਾਂ
Share it