Begin typing your search above and press return to search.

ਬਰੈਂਪਟਨ : ਫੈਕਟਰੀ 'ਚ ਕੰਮ ਕਰਦੇ ਪੰਜਾਬੀ ਦੀ ਗਈ ਜਾਨ

ਬਰੈਂਪਟਨ : ਬਰੈਂਪਟਨ ਵਿਖੇ ਓਰੇਂਡਾ ਅਤੇ ਡਿਕਸੀ ਦੇ ਇਲਾਕੇ ਵਿਚ ਇਕ ਫੈਕਟਰੀ ਵਿਚ ਕੰਮ ਕਰਦੇ ਪੰਜਾਬੀ ਗੱਭਰੂ ਦੀ ਮੌਤ ਹੋ ਗਈ ਅਤੇ ਮ੍ਰਿਤਕ ਦੀ ਪਛਾਣ ਸਾਹਿਲਪ੍ਰੀਤ ਸਿੰਘ ਥਿੰਦ ਵਜੋਂ ਹੋਈ ਹੈ। ਅਸਲ ਵਿਚ ਨੌਜਵਾਨ ਜਿਸ ਮਸ਼ੀਨ ਉਤੇ ਕੰਮ ਕਰ ਰਿਹਾ ਸੀ ਉਸ ਮਸ਼ੀਨ ਵਿਚ ਉਸ ਦਾ ਹੱਥ ਆ ਗਿਆ ਅਤੇ ਮਸ਼ੀਨ ਨੇ ਉਸ ਦਾ ਸਾਰਾ […]

ਬਰੈਂਪਟਨ : ਫੈਕਟਰੀ ਚ ਕੰਮ ਕਰਦੇ ਪੰਜਾਬੀ ਦੀ ਗਈ ਜਾਨ
X

Editor (BS)By : Editor (BS)

  |  31 Aug 2023 4:36 AM IST

  • whatsapp
  • Telegram

ਬਰੈਂਪਟਨ : ਬਰੈਂਪਟਨ ਵਿਖੇ ਓਰੇਂਡਾ ਅਤੇ ਡਿਕਸੀ ਦੇ ਇਲਾਕੇ ਵਿਚ ਇਕ ਫੈਕਟਰੀ ਵਿਚ ਕੰਮ ਕਰਦੇ ਪੰਜਾਬੀ ਗੱਭਰੂ ਦੀ ਮੌਤ ਹੋ ਗਈ ਅਤੇ ਮ੍ਰਿਤਕ ਦੀ ਪਛਾਣ ਸਾਹਿਲਪ੍ਰੀਤ ਸਿੰਘ ਥਿੰਦ ਵਜੋਂ ਹੋਈ ਹੈ। ਅਸਲ ਵਿਚ ਨੌਜਵਾਨ ਜਿਸ ਮਸ਼ੀਨ ਉਤੇ ਕੰਮ ਕਰ ਰਿਹਾ ਸੀ ਉਸ ਮਸ਼ੀਨ ਵਿਚ ਉਸ ਦਾ ਹੱਥ ਆ ਗਿਆ ਅਤੇ ਮਸ਼ੀਨ ਨੇ ਉਸ ਦਾ ਸਾਰਾ ਸਰੀਰ ਹੀ ਅੰਦਰ ਖਿਚ ਲਿਆ ਜਿਸ ਕਾਰਨ ਉਸ ਦੀ ਮੌਤ ਹੋ ਗਈ।

Next Story
ਤਾਜ਼ਾ ਖਬਰਾਂ
Share it