Begin typing your search above and press return to search.

ਐਲਬਰਟਾ ਵਿਚ ਪੰਜਾਬੀ ਗੱਭਰੂ ਦੀ ਦਿੱਲ ਦਾ ਦੌਰਾ ਪੈਣ ਨਾਲ ਮੌਤ

ਐਲਬਰਟਾ : ਕੈਨੇਡਾ ਆ ਰਹੇ ਪੰਜਾਬੀ ਨੌਜਵਾਨ ਹਾਰਟ ਅਟੈਕ ਦਾ ਸ਼ਿਕਾਰ ਹੋ ਰਹੇ ਹਨ। ਇਸ ਦਾ ਅਸਲ ਕਾਰਨ ਕੀ ਹੈ ਇਸ ਦਾ ਖੁਲਾਸਾ ਹਾਲੇ ਤਕ ਨਹੀਂ ਹੋ ਸਕਿਆ ਪਰ ਇਹ ਹੈ ਸੱਚ। ਕੀ ਇਹ ਤਨਾਓ ਹੈ ਜਾਂ ਕਿਸੇ ਨਸ਼ੇ ਦਾ ਨਤੀਜਾ ? ਹੁਣ ਅਜਿਹੀ ਹੀ ਇਕ ਹੋਰ ਖ਼ਬਰ ਆਈ ਹੈ ਜਿਸ ਅਨੁਸਾਰ ਅਮਲੋਹ ਦੇ ਪਿੰਡ […]

ਐਲਬਰਟਾ ਵਿਚ ਪੰਜਾਬੀ ਗੱਭਰੂ ਦੀ ਦਿੱਲ ਦਾ ਦੌਰਾ ਪੈਣ ਨਾਲ ਮੌਤ
X

Editor (BS)By : Editor (BS)

  |  3 Sept 2023 3:19 AM IST

  • whatsapp
  • Telegram

ਐਲਬਰਟਾ : ਕੈਨੇਡਾ ਆ ਰਹੇ ਪੰਜਾਬੀ ਨੌਜਵਾਨ ਹਾਰਟ ਅਟੈਕ ਦਾ ਸ਼ਿਕਾਰ ਹੋ ਰਹੇ ਹਨ। ਇਸ ਦਾ ਅਸਲ ਕਾਰਨ ਕੀ ਹੈ ਇਸ ਦਾ ਖੁਲਾਸਾ ਹਾਲੇ ਤਕ ਨਹੀਂ ਹੋ ਸਕਿਆ ਪਰ ਇਹ ਹੈ ਸੱਚ। ਕੀ ਇਹ ਤਨਾਓ ਹੈ ਜਾਂ ਕਿਸੇ ਨਸ਼ੇ ਦਾ ਨਤੀਜਾ ? ਹੁਣ ਅਜਿਹੀ ਹੀ ਇਕ ਹੋਰ ਖ਼ਬਰ ਆਈ ਹੈ ਜਿਸ ਅਨੁਸਾਰ ਅਮਲੋਹ ਦੇ ਪਿੰਡ ਸਲਾਣੀ ਦੇ ਨੌਜਵਾਨ ਹਰਪ੍ਰੀਤ ਸਿੰਘ (31) ਦੀ ਕੈਨੇਡਾ ’ਚ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ।

ਹਰਪ੍ਰੀਤ ਸਿੰਘ ਪੀ.ਐੱਚ.ਡੀ. ਦੀ ਪੜ੍ਹਾਈ ਪੂਰੀ ਕਰਕੇ ਕੈਨੇਡਾ ਦੇ ਸ਼ਹਿਰ ਐਲਬਰਟਾ ਵਿਚ ਪੀਆਰ ਹੋ ਗਿਆ ਸੀ। ਹਰਪ੍ਰੀਤ ਸਿੰਘ ਦਾ ਡੇਢ ਸਾਲ ਪਹਿਲਾਂ ਹੀ ਵਿਆਹ ਹੋਇਆ ਸੀ।

Next Story
ਤਾਜ਼ਾ ਖਬਰਾਂ
Share it