Begin typing your search above and press return to search.

ਪੰਜਾਬ ਵਿੱਚ 50 ਪੀ.ਸੀ.ਐਸ ਅਫਸਰਾਂ ਦੇ ਤਬਾਦਲੇ

ਚੰਡੀਗੜ੍ਹ, 25 ਅਕਤੂਬਰ (ਸਵਾਤੀ ਗੌੜ) : ਪੰਜਾਬ ਸਰਕਾਰ ਨੇ ਇੱਕ ਵੱਡਾ ਫੈਸਲਾ ਲੈਂਦਿਆਂ ਪੰਜਾਬ ਪੁਲਿਸ ਵਿੱਚ ਇੱਕ ਵੱਡਾ ਫੇਰਬਦਲ ਕੀਤਾ ਹੈ। ਪੰਜਾਬ ਸਰਕਾਰ ਨੇ 50 ਪੀ.ਸੀ.ਐਸ ਅਧਿਕਾਰੀਆਂ ਦੇ ਤਬਾਦਲੇ ਕੀਤੇ ਹਨ । ਇਹਨਾਂ ਹੀ ਨਹੀਂ ਅਫਸਰਾਂ ਨੂੰ ਨਵੇਂ ਸਟੇਸ਼ਨ ਵੀ ਨਿਯੁਕਤ ਕੀਤੇ ਗਏ। ਉਥੇ ਹੀ ਪੰਜਾਬ ਸਰਕਾਰ ਨੇ 23 ਐਸ.ਡੀ.ਐਮ ਵੀ ਬਦਲੇ ਹਨ ਤੇ ਨਿਯੁਕਤੀ […]

ਪੰਜਾਬ ਵਿੱਚ 50 ਪੀ.ਸੀ.ਐਸ ਅਫਸਰਾਂ ਦੇ ਤਬਾਦਲੇ
X

Editor EditorBy : Editor Editor

  |  25 Oct 2023 5:13 AM IST

  • whatsapp
  • Telegram

ਚੰਡੀਗੜ੍ਹ, 25 ਅਕਤੂਬਰ (ਸਵਾਤੀ ਗੌੜ) : ਪੰਜਾਬ ਸਰਕਾਰ ਨੇ ਇੱਕ ਵੱਡਾ ਫੈਸਲਾ ਲੈਂਦਿਆਂ ਪੰਜਾਬ ਪੁਲਿਸ ਵਿੱਚ ਇੱਕ ਵੱਡਾ ਫੇਰਬਦਲ ਕੀਤਾ ਹੈ। ਪੰਜਾਬ ਸਰਕਾਰ ਨੇ 50 ਪੀ.ਸੀ.ਐਸ ਅਧਿਕਾਰੀਆਂ ਦੇ ਤਬਾਦਲੇ ਕੀਤੇ ਹਨ । ਇਹਨਾਂ ਹੀ ਨਹੀਂ ਅਫਸਰਾਂ ਨੂੰ ਨਵੇਂ ਸਟੇਸ਼ਨ ਵੀ ਨਿਯੁਕਤ ਕੀਤੇ ਗਏ। ਉਥੇ ਹੀ ਪੰਜਾਬ ਸਰਕਾਰ ਨੇ 23 ਐਸ.ਡੀ.ਐਮ ਵੀ ਬਦਲੇ ਹਨ ਤੇ ਨਿਯੁਕਤੀ ਦਾ ਇੰਤਜ਼ਾਰ ਕਰ ਰਹੇ ਅਧਿਕਾਰੀਆਂ ਨੂੰ ਜ਼ਿੰਮੇਵਾਰੀ ਵੀ ਸੌਂਪੀ ਹੈ।

Next Story
ਤਾਜ਼ਾ ਖਬਰਾਂ
Share it