Begin typing your search above and press return to search.
ਕੰਗਨਾ ਰਣੌਤ ਦੇ ਫੋਟੋ ਸ਼ੂਟ ਨੂੰ ਦੇਖ ਫੈਨਜ਼ ਦੀ ਵਧੀ Heart beat, ਦੇਖੋ ਤਸਵੀਰਾਂ
ਕੰਗਨਾ ਰਣੌਤ ਭਾਰਤੀ ਫਿਲਮ ਇੰਡਸਟਰੀ ਦੇ ਸਭ ਤੋਂ ਮਸ਼ਹੂਰ ਚਿਹਰਿਆਂ ਵਿੱਚੋਂ ਇੱਕ ਹੈ। ਉਸ ਦੀਆਂ ਕੁਝ ਹੌਟ ਤਸਵੀਰਾਂ 'ਤੇ ਵਾਇਰਲ ਹੋ ਰਹੀਆਂ ਹਨ।
By :
ਚੰਡੀਗੜ੍ਹ: ਕੰਗਨਾ ਰਣੌਤ ਭਾਰਤੀ ਫਿਲਮ ਇੰਡਸਟਰੀ ਦੇ ਸਭ ਤੋਂ ਮਸ਼ਹੂਰ ਚਿਹਰਿਆਂ ਵਿੱਚੋਂ ਇੱਕ ਹੈ। ਉਸ ਦੀਆਂ ਕੁਝ ਹੌਟ ਤਸਵੀਰਾਂ 'ਤੇ ਵਾਇਰਲ ਹੋ ਰਹੀਆਂ ਹਨ।
ਐਕਟਿੰਗ ਨਹੀਂ, ਆਪਣੀ ਖੂਬਸੂਰਤੀ ਨਾਲ ਕਹਿਰ ਵਰਸਾਉਂਦੀ ਕੰਗਨਾ ਰਣੌਤ
ਕੰਗਨਾ ਕਾਲੀ ਡਰਿੱਸ ਵਿੱਚ ਫੈਨਜ ਵੱਲੋਂ ਬਹੁਤ ਲਾਈਕ ਕੀਤੀ ਗਈ ਅਤੇ ਕੁਮੈਂਟ ਕੀਤੇ ਗਏ।
ਇਕ ਫੈਨ ਨੇ ਕਿਹਾ ਹੈ ਕਿ ਤੁਹਾਡੀ ਲੁੱਕ ਕਰਕੇ ਹੀ ਅਸੀਂ ਫਿਲਮਾਂ ਦੇਖਦੇ ਹਾਂ।
ਕੰਗਨਾ ਰਣੌਤ ਦੀ ਬੋਲਡਨੈੱਸ ਨੇ ਫੈਨਜ਼ ਦੇ ਦਿਲ ਧੜਕਾਏ ਹੋਏ ਹਨ। ਫੈਨਜ਼ ਵੱਲੋਂ ਕੰਗਨਾ ਨੂੰ ਖੂਬ ਪਸੰਦ ਕੀਤਾ ਜਾ ਰਿਹਾ ਹੈ।
Next Story