Begin typing your search above and press return to search.

ਫੋਟੋ ਪੱਤਰਕਾਰ ਸੰਤੋਖ ਸਿੰਘ ਨਹੀਂ ਰਹੇ

ਚੰਡੀਗੜ੍ਹ: ਖ਼ਬਰ ਹੈ ਕਿ ਸੀਨੀਅਰ ਫੋਟੋ ਜਰਨਲਿਸਟ ਸੰਤੋਖ ਸਿੰਘ ਸਾਡੇ ਵਿਚਕਾਰ ਨਹੀਂ ਰਹੇ। ਉਨ੍ਹਾਂ ਨੇ ਅੱਜ ਸਵੇਰੇ ਆਖਰੀ ਸਾਹ ਲਿਆ ਤੇ ਉਹ ਲੰਮੇ ਸਮੇਂ ਤੋਂ ਭਿਆਨਕ ਬਿਮਾਰੀ ਨਾਲ ਪੀੜਤ ਸਨ।ਪੱਤਰਕਾਰ ਭਾਈਚਾਰੇ ਵਿੱਚ ਤਾਇਆ ਦੇ ਤੌਰ 'ਤੇ ਸਤਿਕਾਰ ਨਾਲ ਜਾਣੇ ਜਾਂਦੇ ਸੰਤੋਖ ਸਿੰਘ ਕਈ ਅਖਬਾਰਾਂ ਵਿੱਚ ਕੰਮ ਕਰਦੇ ਰਹੇ ਹਨ ।

ਫੋਟੋ ਪੱਤਰਕਾਰ ਸੰਤੋਖ ਸਿੰਘ ਨਹੀਂ ਰਹੇ

Editor (BS)By : Editor (BS)

  |  20 Dec 2023 8:32 PM GMT

  • whatsapp
  • Telegram
  • koo

ਚੰਡੀਗੜ੍ਹ: ਖ਼ਬਰ ਹੈ ਕਿ ਸੀਨੀਅਰ ਫੋਟੋ ਜਰਨਲਿਸਟ ਸੰਤੋਖ ਸਿੰਘ ਸਾਡੇ ਵਿਚਕਾਰ ਨਹੀਂ ਰਹੇ। ਉਨ੍ਹਾਂ ਨੇ ਅੱਜ ਸਵੇਰੇ ਆਖਰੀ ਸਾਹ ਲਿਆ ਤੇ ਉਹ ਲੰਮੇ ਸਮੇਂ ਤੋਂ ਭਿਆਨਕ ਬਿਮਾਰੀ ਨਾਲ ਪੀੜਤ ਸਨ।
ਪੱਤਰਕਾਰ ਭਾਈਚਾਰੇ ਵਿੱਚ ਤਾਇਆ ਦੇ ਤੌਰ 'ਤੇ ਸਤਿਕਾਰ ਨਾਲ ਜਾਣੇ ਜਾਂਦੇ ਸੰਤੋਖ ਸਿੰਘ ਕਈ ਅਖਬਾਰਾਂ ਵਿੱਚ ਕੰਮ ਕਰਦੇ ਰਹੇ ਹਨ ।

Next Story
ਤਾਜ਼ਾ ਖਬਰਾਂ
Share it