Begin typing your search above and press return to search.

ਚੋਰੀ ਦੇ 10 ਵਹੀਕਲਾਂ ਸਣੇ ਵਿਅਕਤੀ ਕਾਬੂ

ਸੰਗਰੂਰ, 22 ਸਤੰਬਰ (ਜਸਵੀਰ ਮਾਨ/ ਮਨਜੀਤ) : ਦਿੜ੍ਹਬਾ ਪੁਲਿਸ ਨੇ ਇਕੋ ਵਿਅਕਤੀ ਨੂੰ 10 ਵਹੀਕਲਾਂ ਸਣੇ ਕਾਬੂ ਕਰਨ ’ਚ ਵੱਡੀ ਸਫ਼ਲਤਾ ਹਾਸਲ ਕੀਤੀ ਹੈ। ਪੁਲਿਸ ਨੇ ਪਿਛਲੇ ਦਿਨੀਂ ਉਕਤ ਵਿਅਕਤੀ ਨੂੰ ਦਿੜ੍ਹਬਾ ਅੰਦਰ ਘੁੰਮਦੇ ਦੇਖਿਆ ਅਤੇ ਸ਼ੱਕ ਦੇ ਆਧਾਰ ’ਤੇ ਕਾਬੂ ਕਰਕੇ ਪੁੱਛ ਗਿੱਛ ਕੀਤੀ ਗਈ।ਜਿਸ ਦੌਰਾਨ ਪਤਾ ਚੱਲਿਆ ਕਿ ਉਕਤ ਵਿਅਕਤੀ ਪਵਿੱਤਰ ਸਿੰਘ ਉਰਫ […]

ਚੋਰੀ ਦੇ 10 ਵਹੀਕਲਾਂ ਸਣੇ ਵਿਅਕਤੀ ਕਾਬੂ
X

Hamdard Tv AdminBy : Hamdard Tv Admin

  |  22 Sept 2023 9:12 AM IST

  • whatsapp
  • Telegram


ਸੰਗਰੂਰ, 22 ਸਤੰਬਰ (ਜਸਵੀਰ ਮਾਨ/ ਮਨਜੀਤ) : ਦਿੜ੍ਹਬਾ ਪੁਲਿਸ ਨੇ ਇਕੋ ਵਿਅਕਤੀ ਨੂੰ 10 ਵਹੀਕਲਾਂ ਸਣੇ ਕਾਬੂ ਕਰਨ ’ਚ ਵੱਡੀ ਸਫ਼ਲਤਾ ਹਾਸਲ ਕੀਤੀ ਹੈ।

ਪੁਲਿਸ ਨੇ ਪਿਛਲੇ ਦਿਨੀਂ ਉਕਤ ਵਿਅਕਤੀ ਨੂੰ ਦਿੜ੍ਹਬਾ ਅੰਦਰ ਘੁੰਮਦੇ ਦੇਖਿਆ ਅਤੇ ਸ਼ੱਕ ਦੇ ਆਧਾਰ ’ਤੇ ਕਾਬੂ ਕਰਕੇ ਪੁੱਛ ਗਿੱਛ ਕੀਤੀ ਗਈ।ਜਿਸ ਦੌਰਾਨ ਪਤਾ ਚੱਲਿਆ ਕਿ ਉਕਤ ਵਿਅਕਤੀ ਪਵਿੱਤਰ ਸਿੰਘ ਉਰਫ ਬਿੱਟੂ ਵਾਸੀ ਸੰਗਤਪੁਰਾ ਛੰਨਾਂ ਥਾਣਾ ਭਵਾਨੀਗੜ੍ਹ ਦਾ ਰਹਿਣ ਵਾਲਾ ਹੈ ਅਤੇ ਜਿਸ ਮੋਟਰਸਾਈਕਲ ’ਤੇ ਘੁੰਮ ਰਿਹਾ ਸੀ.

ਉਹ ਚੋਰੀ ਦਾ ਮੋਟਰਸਾਈਕਲ ਹੈ।ਤਲਾਸ਼ੀ ਦੌਰਾਨ ਚੋਰੀ ਦੇ 8 ਮੋਟਰਸਾਈਕਲ ਅਤੇ 2 ਐਕਟਿਵਾ ਬਰਾਮਦ ਕੀਤੀ ਗਈਆ ਹਨ।ਉਕਤ ਵਿਅਕਤੀ ਖਿਲਾਫ ਪਹਿਲਾਂ ਵੀ ਚੋਰੀਂ ਦੇ ਕਈ ਮਾਮਲੇ ਦਰਜ ਹਨ।ਫਿਲਹਾਲ ਪੁਲਿਸ ਨੇ ਮੁਲਜ਼ਮ ਖਿਲਾਫ਼ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

Next Story
ਤਾਜ਼ਾ ਖਬਰਾਂ
Share it