Begin typing your search above and press return to search.

ਰੇਵਾੜੀ ਵਿਚ ਮਾਮਾ ਵਲੋਂ ਭਾਣਜੀ ਦੇ ਵਿਆਹ ਵਿਚ ਇੱਕ ਕਰੋੜ ਰੁਪਏ ਦਾ ਸ਼ਗਨ

ਰੇਵਾੜੀ, 28 ਨਵੰਬਰ, ਨਿਰਮਲ : ਹਰਿਆਣਾ ਦੇ ਰੇਵਾੜੀ ਸ਼ਹਿਰ ’ਚ ਇਕ ਵਿਅਕਤੀ ਨੇ ਆਪਣੀ ਭਾਣਜੀ ਦੇ ਵਿਆਹ ’ਚ ਹਿੰਦੂ ਰੀਤੀ-ਰਿਵਾਜ਼ਾਂ ਮੁਤਾਬਕ ਸ਼ਗਨ ਦੇ ਕੇ ਅਜਿਹੀ ਮਿਸਾਲ ਕਾਇਮ ਕੀਤੀ ਹੈ ਕਿ ਇਸ ਦੀ ਚਰਚਾ ਮੁਹੱਲੇ ’ਚ ਹੀ ਨਹੀਂ ਸਗੋਂ ਪੂਰੇ ਦੇਸ਼ ’ਚ ਹੋ ਰਹੀ ਹੈ। ਭਰਾ ਆਪਣੀ ਵਿਧਵਾ ਭੈਣ ਦੇ ਘਰ ਕਰੰਸੀ ਨੋਟਾਂ ਦਾ ਢੇਰ ਛੱਡ […]

ਰੇਵਾੜੀ ਵਿਚ ਮਾਮਾ ਵਲੋਂ ਭਾਣਜੀ ਦੇ ਵਿਆਹ ਵਿਚ ਇੱਕ ਕਰੋੜ ਰੁਪਏ ਦਾ ਸ਼ਗਨ
X

Editor EditorBy : Editor Editor

  |  28 Nov 2023 5:09 AM IST

  • whatsapp
  • Telegram


ਰੇਵਾੜੀ, 28 ਨਵੰਬਰ, ਨਿਰਮਲ : ਹਰਿਆਣਾ ਦੇ ਰੇਵਾੜੀ ਸ਼ਹਿਰ ’ਚ ਇਕ ਵਿਅਕਤੀ ਨੇ ਆਪਣੀ ਭਾਣਜੀ ਦੇ ਵਿਆਹ ’ਚ ਹਿੰਦੂ ਰੀਤੀ-ਰਿਵਾਜ਼ਾਂ ਮੁਤਾਬਕ ਸ਼ਗਨ ਦੇ ਕੇ ਅਜਿਹੀ ਮਿਸਾਲ ਕਾਇਮ ਕੀਤੀ ਹੈ ਕਿ ਇਸ ਦੀ ਚਰਚਾ ਮੁਹੱਲੇ ’ਚ ਹੀ ਨਹੀਂ ਸਗੋਂ ਪੂਰੇ ਦੇਸ਼ ’ਚ ਹੋ ਰਹੀ ਹੈ। ਭਰਾ ਆਪਣੀ ਵਿਧਵਾ ਭੈਣ ਦੇ ਘਰ ਕਰੰਸੀ ਨੋਟਾਂ ਦਾ ਢੇਰ ਛੱਡ ਗਿਆ। ਉਸ ਨੇ ਇਕ ਕਰੋੜ, 1 ਲੱਖ, 11 ਹਜ਼ਾਰ 101 ਰੁਪਏ ਨਕਦ ਦਿੱਤੇ। ਇੰਨਾ ਹੀ ਨਹੀਂ ਉਸ ਨੇ ਕਰੋੜਾਂ ਰੁਪਏ ਦੇ ਗਹਿਣੇ ਵੀ ਦਿੱਤੇ। ਇਸ ਸ਼ਗਨ ’ਚ ਦਿੱਤੇ ਗਏ ਕੈਸ਼ ਦੀ ਵੀਡੀਓ ਕਾਫੀ ਚਰਚਾ ’ਚ ਹੈ।

Next Story
ਤਾਜ਼ਾ ਖਬਰਾਂ
Share it