Begin typing your search above and press return to search.

ਐਨਆਰਆਈ ਦੀ ਪਤਨੀ ਨੂੰ ‘ਫਾਂਸੀ’ ਤੇ ਦੋਸਤ ਨੂੰ ‘ਉਮਰਕੈਦ’

ਸ਼ਾਹਜਹਾਂਪੁਰ, 7 ਅਕਤੂਬਰ (ਹਮਦਰਦ ਨਿਊਜ਼ ਸਰਵਿਸ) : ਐਨਆਰਆਈ ਸੁਖਜੀਤ ਸਿੰਘ ਕਤਲਕਾਂਡ ਮਾਮਲੇ ਵਿੱਚ ਯੂਪੀ ਦੇ ਸ਼ਾਹਜਹਾਂਪੁਰ ਦੀ ਕੋਰਟ ਨੇ 7 ਸਾਲ ਬਾਅਦ ਫ਼ੈਸਲਾ ਸੁਣਾਇਆ, ਜਿਸ ਵਿੱਚ ਐਨਆਰਆਈ ਦੀ ਪਤਨੀ ਨੂੰ ਫਾਂਸੀ ਤੇ ਉਸ ਦੇ ਦੋਸਤ ਨੂੰ ਉਮਰਕੈਦ ਦੀ ਸਜ਼ਾ ਸੁਣਾਈ ਗਈ। ਇਨ੍ਹਾਂ ਨੇ ਬੇਰਹਿਮੀ ਨਾਲ ਸੁਖਜੀਤ ਦਾ ਕਤਲ ਕੀਤਾ ਸੀ। ਐਨਆਰਆਈ ਸੁਖਜੀਤ ਸਿੰਘ ਦੇ ਪੁੱਤਰ […]

ਐਨਆਰਆਈ ਦੀ ਪਤਨੀ ਨੂੰ ‘ਫਾਂਸੀ’ ਤੇ ਦੋਸਤ ਨੂੰ ‘ਉਮਰਕੈਦ’
X

Hamdard Tv AdminBy : Hamdard Tv Admin

  |  7 Oct 2023 1:06 PM IST

  • whatsapp
  • Telegram

ਸ਼ਾਹਜਹਾਂਪੁਰ, 7 ਅਕਤੂਬਰ (ਹਮਦਰਦ ਨਿਊਜ਼ ਸਰਵਿਸ) : ਐਨਆਰਆਈ ਸੁਖਜੀਤ ਸਿੰਘ ਕਤਲਕਾਂਡ ਮਾਮਲੇ ਵਿੱਚ ਯੂਪੀ ਦੇ ਸ਼ਾਹਜਹਾਂਪੁਰ ਦੀ ਕੋਰਟ ਨੇ 7 ਸਾਲ ਬਾਅਦ ਫ਼ੈਸਲਾ ਸੁਣਾਇਆ, ਜਿਸ ਵਿੱਚ ਐਨਆਰਆਈ ਦੀ ਪਤਨੀ ਨੂੰ ਫਾਂਸੀ ਤੇ ਉਸ ਦੇ ਦੋਸਤ ਨੂੰ ਉਮਰਕੈਦ ਦੀ ਸਜ਼ਾ ਸੁਣਾਈ ਗਈ। ਇਨ੍ਹਾਂ ਨੇ ਬੇਰਹਿਮੀ ਨਾਲ ਸੁਖਜੀਤ ਦਾ ਕਤਲ ਕੀਤਾ ਸੀ।

ਐਨਆਰਆਈ ਸੁਖਜੀਤ ਸਿੰਘ ਦੇ ਪੁੱਤਰ ਦੀ ਗਵਾਹੀ ਨੇ ਪੂਰੇ ਗੁਨਾਹ ਦਾ ਪਰਦਾ ਫਾਸ਼ ਕਰ ਦਿੱਤਾ।

Next Story
ਤਾਜ਼ਾ ਖਬਰਾਂ
Share it